Trending:
ਅੱਜ ਰਾਤ ਕਾਮੇਡੀ ਸ਼ੋਅ ‘ਫੈਮਿਲੀ ਗੈਸਟ ਹਾਊਸ’ ‘ਚ ਦੇਖੋ ਹੈਰੀ ਤੇ ਚਿੱਟੇ ਦੀ ਲੜਾਈ ਕੀ ਲਾਵੇਗੀ ਰੰਗ
ਪੀਟੀਸੀ ਪੰਜਾਬੀ ਦਾ ਹਾਸੇਦਾਰ ਤੇ ਮਜ਼ੇਦਾਰ ਕਾਮੇਡੀ ਸ਼ੋਅ ‘ਫੈਮਿਲੀ ਗੈਸਟ ਹਾਊਸ’ ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਇਹ ਇੱਕ ਪਰਿਵਾਰਕ ਕਾਮੇਡੀ ਸ਼ੋਅ ਹੈ। ਇਸ ਤੋਂ ਇਲਾਵਾ ਇੱਕ ਹੋਰ ਨਵਾਂ ਕਾਮੇਡੀ ਸ਼ੋਅ ‘ਜੀ ਜਨਾਬ’ ਵੀ ਕਾਮੇਡੀ ਦਾ ਫੂਲ ਡੋਜ਼ ਦੇ ਰਿਹਾ ਹੈ ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਬਣੀ ਮਾਂ, ਨੰਨ੍ਹਾ ਮਹਿਮਾਨ ਆਇਆ ਘਰ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਸੋ ਅੱਜ ਰਾਤ ਦੇਖੋ ਕਿਵੇਂ ਹੈਰੀ ਤੇ ਚਿੱਟੇ ਦੀ ਲੜਾਈ ‘ਫੈਮਿਲੀ ਗੈਸਟ ਹਾਊਸ’ ਕਿਹੜਾ ਨਵਾਂ ਰੰਗ ਲੈ ਕੇ ਆਉਂਦੀ ਹੈ। ਸੋ ਨਵਾਂ ਐਪੀਸੋਡ ਜਿਸ ਨੂੰ ਦਰਸ਼ਕ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਦੇਖ ਸਕਦੇ ਨੇ। ਇਹ ਸ਼ੋਅ ਹਰ ਸੋਮਵਾਰ ਤੋਂ ਵੀਰਵਾਰ ਦਰਸ਼ਕਾਂ ਦੀ ਕਚਹਿਰੀ 'ਚ ਮਨੋਰੰਜਨ ਦੇ ਲਈ ਹਾਜ਼ਿਰ ਹੁੰਦਾ ਹੈ ।

ਇਸ ਤੋਂ ਇਲਾਵਾ ਇਸ ਸ਼ੋਅ ਨੂੰ ਦਰਸ਼ਕਾਂ ਆਪਣੇ ਮੋਬਾਇਲ ਫੋਨ ‘ਚ ਵੀ ਦੇਖ ਸਕਦੇ ਨੇ। ਪੀਟੀਸੀ ਪਲੇਅ ਐਪ ਉੱਤੇ ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅਜ਼ ਦਰਸ਼ਕ ਦੇਖ ਸਕਦੇ ਨੇ।
View this post on Instagram