
ਉਰਫੀ ਜਾਵੇਦ (Urfi Javed) ਸੋਸ਼ਲ ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਭਾਵੇਂ ਪੂਰੇ ਕੱਪੜਿਆਂ ‘ਚ ਹੋਵੇ ਜਾਂ ਫਿਰ ਅੱਧੇ ਅਧੂਰੇ ਅਜੀਬੋ ਗਰੀਬ ਡਰੈੱਸਾਂ ਹੋਣ । ਪਰ ਇਸ ਉਰਫੀ ਆਪਣੀ ਡਰੈੱਸ ਨੂੰ ਲੈ ਕੇ ਮੁੜ ਤੋਂ ਚਰਚਾ ‘ਚ ਆ ਗਈ ਹੈ । ਜੀ ਹਾਂ ਇਸ ਵਾਰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਅਜੀਬ ਜਿਹੀ ਡਰੈੱਸ ਪਾ ਕੇ ਬੈਠੀ ਹੋਈ ਹੈ ।

ਹੋਰ ਪੜ੍ਹੋ : ਨੀਰੂ ਬਾਜਵਾ ਧੀਆਂ ਨਾਲ ਬਿਤਾ ਰਹੀ ਸਮਾਂ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਾਂਵਾਂ ਧੀਆਂ ਦਾ ਇਹ ਅੰਦਾਜ਼
ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ । ਅਦਾਕਾਰਾ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕੀਤੇ ਜਾ ਰਹੇ ਹਨ ।ਇੱਕ ਯੂਜ਼ਰ ਨੇ ਲਿਖਿਆ ਕਿ ਬਹੁਤ ਜ਼ਿਆਦਾ ਕ੍ਰਿਏਟਿਵ ਉਰਫੀ, ਤੁਹਾਨੂੰ ਕੱਪੜਿਆਂ ਦਾ ਕੰਮ ਕਰਨਾ ਚਾਹੀਦਾ ਹੈ ਅਤੇ ਮੈਂ ਤੁਹਾਡਾ ਪਹਿਲਾ ਗਾਹਕ ਬਣਾਂਗਾ’ ।

ਹੋਰ ਪੜ੍ਹੋ : ਪੰਜਾਬੀ ਸਿੰਗਰ ਕੰਵਰ ਗਰੇਵਾਲ ਦੇ ਘਰ ਐਨਆਈਏ ਦੀ ਰੇਡ
ਇੱਕ ਨੇ ਲਿਖਿਆ ‘ਪੀਲੀ ਕੁਲਫੀ’। ਇੱਕ ਹੋਰ ਨੇ ਕਮੈਂਟ ‘ਚ ਕਿਹਾ ‘ਯੇ ਸਮੋਸਾ ਬਣ ਕੇ ਕਿਉਂ ਬੈਠੀ ਹੁਈ ਹੋ ਆਜ’।ਇੱਕ ਹੋਰ ਯੂਜ਼ਰ ਨੇ ਲਿਖਿਆ ‘ਲੱਗਦਾ ਹੈ ਦੁਬਈ ਜਾ ਕੇ ਸੁਧਰ ਗਈ ਹੈ’। ਇਸ ਤੋਂ ਇਲਾਵਾ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਹਨ ।
ਉਰਫੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ । ਇਸ ਦੇ ਨਾਲ ਹੀ ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਆ ਚੁੱਕੀ ਹੈ ।
View this post on Instagram