ਇਰਫਾਨ ਖ਼ਾਨ ਦਾ ਭਾਵੁਕ ਕਰ ਦੇਣ ਵਾਲਾ ਵੀਡੀਓ ਆਇਆ ਸਾਹਮਣੇ, ਪਤਨੀ ਨੂੰ ਬੋਲੇ- ‘ਮੇਰਾ ਸਾਇਆ ਸਾਥ ਹੋਗਾ’

Written by  Lajwinder kaur   |  October 23rd 2020 01:09 PM  |  Updated: October 23rd 2020 01:09 PM

ਇਰਫਾਨ ਖ਼ਾਨ ਦਾ ਭਾਵੁਕ ਕਰ ਦੇਣ ਵਾਲਾ ਵੀਡੀਓ ਆਇਆ ਸਾਹਮਣੇ, ਪਤਨੀ ਨੂੰ ਬੋਲੇ- ‘ਮੇਰਾ ਸਾਇਆ ਸਾਥ ਹੋਗਾ’

ਅੱਜ ਵੀ ਯਕੀਨ ਕਰਨਾ ਬਹੁਤ ਮੁਸ਼ਕਿਲ ਹੈ ਕਿ ਸਾਡੇ ਵਿਚਕਾਰ ਬਾਲੀਵੁੱਡ ਐਕਟਰ ਇਰਫਾਨ ਖ਼ਾਨ ਨਹੀਂ ਹਨ । ਉਨ੍ਹਾਂ ਦੇ ਬੇਟੇ ਬਾਬਿਲ ਖ਼ਾਨ ਅਕਸਰ ਉਨ੍ਹਾਂ ਨੂੰ ਯਾਦ ਕਰਕੇ ਇਮੋਸ਼ਨਲ ਹੋ ਜਾਂਦਾ ਹੈ ਤੇ ਪਿਤਾ ਦੀਆਂ ਯਾਦਾਂ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।  irrfan khan with son babil

ਹੋਰ ਪੜ੍ਹੋ : ਕੰਗਨਾ ਰਣੌਤ ਨੇ ਨਵੀਂ ਨਵੇਲੀ ਭਾਬੀ ਦਾ ਕੀਤਾ ਸਵਾਗਤ, ਪਾਈ ਭਾਵੁਕ ਪੋਸਟ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

ਉਨ੍ਹਾਂ ਨੇ ਆਪਣੇ ਪਿਤਾ ਦਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਇਰਫਾਨ ਖ਼ਾਨ ਆਪਣੀ ਪਤਨੀ ਦੇ ਨਾਲ ਇਮੋਸ਼ਨਲ ਹੁੰਦੇ ਹੋਏ ਨਜ਼ਰ ਆ ਰਹੇ ਨੇ । ਉਹ ਆਪਣੀ ਪਤਨੀ ਦੇ ਲਈ ‘ਮੇਰਾ ਸਾਇਆ ਸਾਥ ਹੋਗਾ’ ਗੀਤ ਦੇ ਬੋਲ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਨੇ ।

inside pic of irrfan khan

ਵੀਡੀਓ ‘ਚ ਉਹ ਆਪਣੀ ਪਤਨੀ ਪੁੱਛਦੇ ਨੇ ‘ਮੇਰੇ ਸਾਇਆ ਕੇ ਤੇਰਾ ਸਾਇਆ’ । ਉਨ੍ਹਾਂ ਦੇ ਇਹ ਬੋਲ ਸੁਣਨ ਕੇ ਦਰਸ਼ਕਾਂ ਕਾਫੀ ਇਮੋਸ਼ਨਲ ਹੋ ਰਹੇ ਨੇ । ਕਮੈਂਟ ਬਾਕਸ ‘ਚ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਦੱਸ ਦਈਏ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਚੱਲਦੇ 29 ਅਪ੍ਰੈਲ ਨੂੰ ਇਰਫਾਨ ਖ਼ਾਨ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ ।

inside pic of irrfan khan with hollywood actor

 

View this post on Instagram

 

Mera saya ki tera saya? Dropping ma off at the airport now :(

A post shared by Babil (@babil.i.k) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network