ਵਾਇਸ ਆਫ਼ ਪੰਜਾਬ ਛੋਟਾ ਚੈਂਪ 'ਚ ਬੱਚਿਆਂ ਦਾ ਹੁਨਰ ਆਉਂਦਾ ਹੈ ਸਾਹਮਣੇ 

Written by  Shaminder   |  April 08th 2019 04:08 PM  |  Updated: April 08th 2019 05:14 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ 'ਚ ਬੱਚਿਆਂ ਦਾ ਹੁਨਰ ਆਉਂਦਾ ਹੈ ਸਾਹਮਣੇ 

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਦਾ ਸਿਲਸਿਲਾ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋ ਚੁੱਕਿਆ ਹੈ । ਤੁਸੀਂ ਵੀ ਆਪਣੇ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੇ ਹੋ ਅਤੇ ਤੁਹਾਡੀ ਉਮਰ ਵੀ ਅੱਠ ਤੋਂ ਚੌਦਾਂ ਸਾਲ ਦੇ ਦਰਮਿਆਨ ਹੈ ਤਾਂ ਤੁਸੀਂ ਵੀ ਪੀਟੀਸੀ ਦੇ ਇਸ ਸ਼ੋਅ ਦੇ ਜ਼ਰੀਏ ਆਪਣੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਦੇ ਹੋ । ਕੀ ਤੁਸੀਂ ਆਪਣੀਆਂ ਐਂਟਰੀ ਕਰਵਾ ਚੁੱਕੇ ਹੋ। ਜੇ ਨਹੀਂ ਤਾਂ ਜਲਦੀ ਕਰੋ ਅਤੇ ਆਪਣੀਆਂ ਐਂਟਰੀ ਭੇਜੋ।

ਹੋਰ ਵੇਖੋ: ਬੱਚਿਆਂ ਦੇ ਗਾਇਕੀ ਦੇ ਹੁਨਰ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਂਦਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ2019

vop chota champ -9 vop chota champ -9

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਜਲਦ ਹੀ ਪੀਟੀਸੀ ਪੰਜਾਬੀ ‘ਤੇ ਸ਼ੁਰੂ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ ।ਆਪਣੀ ਐਂਟਰੀ ਭੇਜਣ ਲਈ ਤੁਸੀਂ ਪੀਟੀਸੀ ਪੰਜਾਬੀ ਦੀ ਐਪ ਡਾਊਨਲੋਡ ਕਰੋ ਅਤੇ ਕਲਿੱਕ ਕਰੋ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ-6 ਅਤੇ ਭਰੋ ਆਪਣੀ ਪੂਰੀ ਡਿਟੇਲ । ਜੇ ਤੁਹਾਡੇ ‘ਚ ਹੁਨਰ ਹੈ ਤਾਂ ਤੁਹਾਨੂੰ ਵੀ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲ ਜਾਵੇਗਾ ।

ਹੋਰ ਵੇਖੋ :ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਕੌਰ ਬੀ” ਨੇ ਆਪਣੀ ਸ਼ਾਨਦਾਰ ਪਾਰਫ਼ਾਰਮੈਂਸ ਨਾਲ ਲਗਾਈਆਂ ਰੌਣਕਾਂ

https://www.youtube.com/watch?v=UCRetrguDMc

ਹੁਣ ਅਸੀਂ ਤੁਹਾਨੂੰ ਦਿਖਾ ਰਹੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-2 ਦਾ ਵੀਡੀਓ ਜਿਸ 'ਚ ਸਿਮਰਨ ਰਾਜ ਨੇ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਿਆ । ਦੱਸ ਦਈਏ ਕਿ ਵਾਇਸ ਆਫ਼ ਪੰਜਾਬ ਛੋਟਾ ਚੈਂਪ 'ਚ ਵੀ ਗਾਇਕੀ ਦੇ ਵੱਖ-ਵੱਖ ਰਾਊਂਡ ਕਰਵਾਏ ਜਾਂਦੇ ਨੇ । ਅੱਜ ਅਸੀਂ ਤੁਹਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-2 ਦਾ ਸੂਫ਼ੀ ਸਪੈਸ਼ਲ ਰਾਊਂਡ ਵਿਖਾਉਣ ਜਾ ਰਹੇ ਹਾਂ । ਤੁਸੀਂ ਵੀ ਵੇਖੋ ਸੂਫ਼ੀ ਰਾਊਂਡ 'ਚ ਬੱਚਿਆਂ ਦੀ ਪਰਫਾਰਮੈਂਸ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network