ਪੀਟੀਸੀ ਪੰਜਾਬੀ ’ਤੇ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ‘ਬੈਸਟ ਆਫ਼ ਸਿਟੀ ਆਡੀਸ਼ਨ’

Written by  Rupinder Kaler   |  December 19th 2019 01:25 PM  |  Updated: December 19th 2019 01:25 PM

ਪੀਟੀਸੀ ਪੰਜਾਬੀ ’ਤੇ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ‘ਬੈਸਟ ਆਫ਼ ਸਿਟੀ ਆਡੀਸ਼ਨ’

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਹੁਣ ਤੱਕ ਦਿਖਾਏ ਗਏ ਐਪੀਸੋਡਾਂ ਵਿੱਚ ਤੁਸੀਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਲਏ ਗਏ ਆਡੀਸ਼ਨ ਦੇਖੇ ਹਨ । ਇਹਨਾਂ ਆਡੀਸ਼ਨਾਂ ਦੌਰਾਨ ਕਈ ਹੋਣਹਾਰ ਨੌਜਵਾਨਾਂ ਦੀ ਚੋਣ ਕਰ ਲਈ ਗਈ ਹੈ । ਸੁਰ ਤੇ ਸੰਗੀਤ ਦੇ ਮਹਾਰਥੀਆਂ ਵੱਲੋਂ ਚੁਣੇ ਗਏ ਪ੍ਰਤੀਭਾਗੀ ਸੰਗੀਤ ਦੇ ਮਾਮਲੇ ਵਿੱਚ ਇੱਕ ਦੂਜੇ ਨੂੰ ਟੱਕਰ ਦਿੰਦੇ ਹਨ ।

https://www.instagram.com/p/B6KcvbLlsbk/

ਪਰ ਇਹਨਾਂ ਵਿੱਚੋਂ ਕੁਝ ਖ਼ਾਸ ਪ੍ਰਤੀਭਾਗੀ ਹਨ ਜਿਹੜੇ ਇਸ ਸ਼ੋਅ ਦੇ ਬੈਸਟ ਪ੍ਰਤੀਭਾਗੀ ਬਣੇ ਹਨ । ਕੌਣ ਹਨ ਇਹ ਖੁਸ਼ਕਿਸਮਤ ਵਾਲੇ ਇਹ ਜਾਨਣ ਲਈ ਦੇਖੋ ‘ਬੈਸਟ ਆਫ਼ ਸਿਟੀ ਆਡੀਸ਼ਨ’ ਅੱਜ ਰਾਤ ਯਾਨੀ 19 ਦਸੰਬਰ, 6.45 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

https://www.instagram.com/p/B5691t8Fk_8/

ਤੁਹਾਨੂੰ ਦਿੰਦੇ ਹਾਂ ਕਿ ਇਹਨਾਂ ਆਡੀਸ਼ਨਾਂ ਤੋਂ ਬਾਅਦ ਚੁਣੇ ਗਏ ਪ੍ਰਤੀਭਾਗੀਆਂ ਦਾ ਗੀਤ ਸੰਗੀਤ ਦਾ ਇਹ ਮੁਕਾਬਲਾ ਹੋਰ ਸਖਤ ਹੋ ਜਾਵੇਗਾ ਕਿਉਂਕਿ ਸ਼ੋਅ ਦੇ ਵੱਖ ਵੱਖ ਪੜਾਵਾਂ ਵਿੱਚ ਇਹਨਾਂ ਪ੍ਰਤੀਭਾਗੀਆਂ ਦੀ ਆਵਾਜ਼ ਨੂੰ ਹਰ ਕਸੌਟੀ ਤੇ ਪਰਖਿਆ ਜਾਵੇਗਾ ।

https://www.facebook.com/ptcpunjabi/photos/a.371270756350513/1847960775348163/?type=3&theater

ਇਹਨਾਂ ਪ੍ਰਤੀਭਾਗੀਆਂ ਵਿੱਚ ਕੋਈ ਇੱਕ ਹੀ ਵਾਇਸ ਆਫ਼ ਪੰਜਾਬ ਬਣੇਗਾ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network