ਪੀਟੀਸੀ ਬਾਕਸ ਆਫ਼ਿਸ 'ਤੇ ਇਸ ਵਾਰ ਵੇਖੋ ਫ਼ਿਲਮ 'ਚੁੱਪ ਦੇ ਬੋਲ' 

Written by  Shaminder   |  April 16th 2019 11:24 AM  |  Updated: April 16th 2019 11:36 AM

ਪੀਟੀਸੀ ਬਾਕਸ ਆਫ਼ਿਸ 'ਤੇ ਇਸ ਵਾਰ ਵੇਖੋ ਫ਼ਿਲਮ 'ਚੁੱਪ ਦੇ ਬੋਲ' 

ਪੀਟੀਸੀ ਬਾਕਸ ਆਫ਼ਿਸ 'ਤੇ ਇਸ ਵਾਰ ਵੇਖੋ ਫ਼ਿਲਮ 'ਚੁੱਪ ਦੇ ਬੋਲ' । ਇਸ ਫ਼ਿਲਮ ਨੂੰ ਉੱਨੀ ਅਪ੍ਰੈਲ, ਦਿਨ ਸ਼ੁੱਕਰਵਾਰ ਰਾਤ ਨੂੰ ਅੱਠ ਵਜੇ ਵਿਖਾਇਆ ਜਾਵੇਗਾ ।ਪੀਟੀਸੀ ਬਾਕਸ ਆਫ਼ਿਸ 'ਤੇ ਵਿਖਾਈ ਜਾਣ ਵਾਲੀ ਇਸ ਫ਼ਿਲਮ 'ਚ ਪਤੀ ਪਤਨੀ ਦੇ ਰਿਸ਼ਤੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਫ਼ਿਲਮ ਡਾਕਟਰ ਸਾਹਿਬ ਸਿੰਘ ਦੀ ਹੈ,ਜਿਸ ਦੀ ਕਹਾਣੀ ਬੱਬੂ ਤੀਰ ਵੱਲੋਂ ਲਿਖੀ ਗਈ ਹੈ ।ਇਸ ਕਹਾਣੀ ਦਾ ਸਕਰੀਨ –ਪਲੇ , ਡਾਇਲਾਗਸ ਡਾਕਟਰ ਸਾਹਿਬ ਸਿੰਘ ਦੇ ਲਿਖੇ ਹੋਏ ਨੇ ਜਦਕਿ ਡਾਇਰੈਕਸ਼ਨ ਵੀ ਡਾਕਟਰ ਸਾਹਿਬ ਸਿੰਘ ਦੀ ਹੀ ਹੈ ।

ਹੋਰ ਵੇਖੋ :ਪੀਟੀਸੀ ਬਾਕਸ ਆਫ਼ਿਸ ‘ਤੇ ਦੇਖੋ ਫ਼ਿਲਮ ‘ਚਿੜੀਆਂ ਦਾ ਚੰਬਾ’

https://www.youtube.com/watch?v=SMZbhDmDOA4

ਦੱਸ ਦਈਏ ਕਿ ਪੀਟੀਸੀ ਬਾਕਸ ਆਫ਼ਿਸ 'ਤੇ ਹਰ ਹਫ਼ਤੇ ਇੱਕ ਫ਼ਿਲਮ ਵਿਖਾਈ ਜਾਂਦੀ ਹੈ । ਜਿਸ 'ਚ ਰਿਸ਼ਤਿਆਂ ਦੇ ਤਾਣੇ-ਬਾਣੇ ਅਤੇ ਜ਼ਿੰਦਗੀ  ਨਾਲ ਜੁੜੀਆਂ ਖੂਬਸੂਰਤ ਅਤੇ ਖੱਟੀਆਂ-ਮਿੱਠੀਆਂ ਕਹਾਣੀਆਂ ਨੂੰ ਵਿਖਾਇਆ ਜਾਂਦਾ ਹੈ ਜੋ ਕਿ ਬੇਹੱਦ ਰੋਚਕ ਹੁੰਦੀਆਂ ਹਨ ।

chup de bol ptc box office chup de bol ptc box office

ਸੋ ਚੁੱਪ ਦੇ ਬੋਲ 'ਚ ਤੁਸੀਂ ਵੀ ਵੇਖਣਾ ਨਾਂ ਭੁੱਲਣਾ ਇਸ ਵਾਰ ਜ਼ਿੰਦਗੀ ਦੇ ਨਾਲ ਜੁੜੀ ਇੱਕ ਕਹਾਣੀ । ਸ਼ੁੱਕਰਵਾਰ 19 ਅਪ੍ਰੈਲ ਰਾਤ ਨੂੰ ਅੱਠ ਵਜੇ ।

box office box office

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network