ਬੇਹੱਦ ਖ਼ਾਸ ਹੋਵੇਗਾ ਪੰਜਾਬੀਜ਼ ਦਿਸ ਵੀਕ,ਜਾਣਕਾਰੀ ਅਤੇ ਮਨੋਰੰਜਨ ਦਾ ਹੋਵੇਗਾ ਫੁਲ ਡੋਜ਼

Written by  Shaminder   |  November 23rd 2019 04:44 PM  |  Updated: November 23rd 2019 04:44 PM

ਬੇਹੱਦ ਖ਼ਾਸ ਹੋਵੇਗਾ ਪੰਜਾਬੀਜ਼ ਦਿਸ ਵੀਕ,ਜਾਣਕਾਰੀ ਅਤੇ ਮਨੋਰੰਜਨ ਦਾ ਹੋਵੇਗਾ ਫੁਲ ਡੋਜ਼

ਪੰਜਾਬੀਜ਼ ਦਿਸ ਵੀਕ ਇਸ ਹਫ਼ਤੇ ਬੇਹੱਦ ਖ਼ਾਸ ਹੋਣ ਵਾਲਾ ਹੈ । ਜੀ ਹਾਂ ਇਸ ਵਾਰ ਤੁਹਾਨੁੰ ਇਸ ਐਪੀਸੋਡ 'ਚ ਬਹੁਤ ਕੁਝ ਵਿਖਾਉਣ ਜਾ ਰਹੇ ਹਾਂ । ਇਸ ਐਪੀਸੋਡ 'ਚ ਗੋਲਡਨ ੴ  ਨੂੰ ਕਿੱਥੇ ਸੁਸ਼ੋਭਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਲਾਈਟ ਐਂਡ ਸਾਊਂਡ ਸ਼ੋਅ ਬਾਰੇ ਵੀ ਦੱਸਿਆ ਜਾਵੇਗਾ ।

ਹੋਰ ਵੇਖੋ:2500 ਤੋਂ ਵੱਧ ਪੁਰਾਣੇ ਤਵਿਆਂ ‘ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ

https://www.facebook.com/ptcpunjabi/videos/598683934005192/

ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਗੁੜ ਵਾਲਾ ਕੜਾਹ ਕਿਵੇਂ ਬਣਾਈਦਾ ਹੈ ਇਸ ਬਾਰੇ ਵੀ ਪੰਜਾਬੀ ਦਿਸ ਵੀਕ 'ਚ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ । ਇਸ ਦੇ ਨਾਲ ਮਹਿਲਾ ਸ਼ਕਤੀਕਰਨ ਤੇ ਅਦਾਕਾਰਾ ਗੁਲ ਪਨਾਗ ਦੇ ਨਾਲ ਵੀ  ਗੱਲਬਾਤ ਕੀਤੀ ਜਾਵੇਗੀ ।

punjabi this week 2 punjabi this week 2

ਤੁਸੀਂ ਵੀ ਮਨੋਰੰਜਨ ਅਤੇ ਜਾਣਕਾਰੀ ਨਾਲ ਭਰਪੂਰ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਜ਼ ਦਿਸ ਵੀਕ,24 ਨਵੰਬਰ,ਸਵੇਰੇ 11:30 ਵਜੇ ਦਿਨ ਐਤਵਾਰ। ਸੋ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network