ਪੀਟੀਸੀ ਪੰਜਾਬੀ ‘ਤੇ ਅੱਜ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਅਗਲਾ ਐਪੀਸੋਡ

written by Shaminder | February 23, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਨਵੇਂ ਤੋਂ ਨਵੇਂ ਸ਼ੋਅ ਲੈ ਕੇ ਆ ਰਿਹਾ ਹੈ । ਇਨ੍ਹਾਂ ਸ਼ੋਅਜ਼ ‘ਚ ਮਸਤੀ ਵੀ ਹੁੰਦੀ ਹੈ ਅਤੇ ਹਾਸਿਆਂ ਅਤੇ ਠਹਾਕਿਆਂ ਦੀ ਫੁਲ ਡੋਜ਼ ਵੀ । ਅਜਿਹੀ ਹੀ ਇੱਕ ਕਾਮੇਡੀ ਸੀਰੀਜ਼ ਪੀਟੀਸੀ ਪੰਜਾਬੀ ‘ਤੇ ਦਿਨ ਸੋਮਵਾਰ ਤੋਂ ਹਰ ਵੀਰਵਾਰ ਤੱਕ ਵੇਖਣ ਨੂੰ ਮਿਲ ਰਹੀ ਹੈ ‘ਜੀ ਜਨਾਬ’ji janaab ਹੋਰ ਪੜ੍ਹੋ : ਕੀ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਹੋ ਰਹੀਆਂ ਹਨ ਤਿਆਰੀਆਂ !
ji janaab ਇਸ ਕਾਮੇਡੀ ਸੀਰੀਜ਼ ‘ਚ ਕਲਾਕਾਰ ਆਪਣੇ ਕਾਮੇਡੀ ਪੰਚਸ ਨਾਲ ਸਭ ਦੇ ਢਿੱਡੀਂ ਪੀੜਾਂ ਪਾ ਰਹੇ ਹਨ ।ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਫੈਮਿਲੀ ਗੈਸਟ ਹਾਊਸ ਵੀ ਚਲਾਇਆ ਜਾ ਰਿਹਾ ਹੈ। ਤੁਸੀਂ ਵੀ ਇਨ੍ਹੑਾਂ ਸ਼ੋਅਜ਼ ਦਾ ਅਨੰਦ ਮਾਣ ਸਕਦੇ ਹੋ ।ਪੀਟੀਸੀ ਪੰਜਾਬੀ ਤੋਂ ਇਲਾਵਾ ਇਨ੍ਹਾਂ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ। ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਹੋਰ ਵੀ ਨਵੇਂ ਸ਼ੋਅ ਦੇ ਨਾਲ ਹਾਜ਼ਰ ਹੋਵੇਗਾ । ji janaab ਪੀਟੀਸੀ ਰਿਕਾਰਡਜ਼ ਵੱਲੋਂ ਜਿੱਥੇ ਨਵੇਂ ਨਵੇਂ ਗੀਤ ਅਤੇ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ । ਉੱਥੇ ਹੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਕੇ ਪੀਟੀਸੀ ਪੰਜਾਬੀ ਸੰਗਤਾਂ ਨੂੰ ਗੁਰਬਾਣੀ ‘ਤੇ ਗੁਰੂ ਘਰ ਦੇ ਨਾਲ ਜੋੜ ਰਿਹਾ ਹੈ ।  

0 Comments
0

You may also like