ਬੱਬੂ ਮਾਨ ਦੀ ਫ਼ਿਲਮ 'ਬਣਜਾਰਾ' ਦਾ ਵਰਲਡ ਟੀਵੀ ਪ੍ਰੀਮੀਅਰ ਵੇਖੋ ਪੀਟੀਸੀ ਪੰਜਾਬੀ 'ਤੇ

Written by  Shaminder   |  November 06th 2019 04:16 PM  |  Updated: November 06th 2019 04:16 PM

ਬੱਬੂ ਮਾਨ ਦੀ ਫ਼ਿਲਮ 'ਬਣਜਾਰਾ' ਦਾ ਵਰਲਡ ਟੀਵੀ ਪ੍ਰੀਮੀਅਰ ਵੇਖੋ ਪੀਟੀਸੀ ਪੰਜਾਬੀ 'ਤੇ

ਬੱਬੂ ਮਾਨ ਦੀ ਫ਼ਿਲਮ ਦਾ ਪੀਟੀਸੀ ਪੰਜਾਬੀ 'ਤੇ ਵਰਲਡ ਟੀਵੀ ਪ੍ਰੀਮੀਅਰ 16 ਨਵੰਬਰ,ਦਿਨ ਸ਼ਨੀਵਾਰ ,ਸ਼ਾਮ 7 ਵਜੇ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ 17 ਨਵੰਬਰ,ਦਿਨ ਐਤਵਾਰ ਦੁਪਹਿਰ 12:30 ਵਜੇ ਵੀ ਤੁਸੀਂ ਇਸ ਫ਼ਿਲਮ ਦਾ ਅਨੰਦ ਮਾਣ ਸਕਦੇ ਹੋ । ਸੋ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਤਿੰਨ ਪੀੜੀਆਂ ਦੀਆਂ ਵੱਖ-ਵੱਖ ਪ੍ਰੇਮ ਕਹਾਣੀਆਂ ਤਾਂ ਵੇਖਣਾ ਨਾਂ ਭੁੱਲਣਾ ਬਣਜਾਰਾ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ।

ਹੋਰ ਵੇਖੋ:ਰਾਹ ਤੁਰਦੇ ਬੱਬੂ ਮਾਨ ਨੂੰ ਆਹ ਕੀ ਹੋਇਆ,ਵੀਡੀਓ ਹੋ ਰਿਹਾ ਵਾਇਰਲ

ਇਸ ਫ਼ਿਲਮ 'ਚ ਮੁੱਖ ਅਦਾਕਾਰ ਦੇ ਤੌਰ 'ਤੇ ਭੂਮਿਕਾ ਨਿਭਾਈ ਹੈ ਬੱਬੂ ਮਾਨ ਨੇ । ਇਸ ਦੇ ਨਾਲ ਹੀ ਫ਼ਿਲਮ 'ਚ ਰਾਣਾ ਰਣਬੀਰ ਸ਼੍ਰਧਾ ਆਰਿਆ,ਸਾਰਾ ਖੱਤਰੀ,ਜੀਆ ਮੁਸਤਫਾ ਸਣੇ ਕਈ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਨਜ਼ਰ ਆਉਣਗੇ । ਸੋ ਤੁਸੀਂ ਵੀ ਮਾਨਣਾ ਚਾਹੁੰਦੇ ਹੋ ਆਪਣੇ ਪਸੰਦੀਦਾ ਕਲਾਕਾਰ ਬੱਬੂ ਮਾਨ ਦੀ ਇਸ ਫ਼ਿਲਮ ਦਾ ਆਨੰਦ ਤਾਂ ਵੇਖਣਾ ਨਾਂ ਭੁੱਲਣਾ ਬਣਜਾਰਾ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਸਿਰਫ਼ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network