‘ਪ੍ਰਮਾਣੂ’ ਦਾ ਟ੍ਰੇਲਰ ਰਿਲੀਜ਼, ਦਮਦਾਰ ਡਾਈਲਾਗ ਸਭ ਤੋਂ ਖਾਸ

Written by  Gourav Kochhar   |  May 12th 2018 10:26 AM  |  Updated: May 12th 2018 10:29 AM

‘ਪ੍ਰਮਾਣੂ’ ਦਾ ਟ੍ਰੇਲਰ ਰਿਲੀਜ਼, ਦਮਦਾਰ ਡਾਈਲਾਗ ਸਭ ਤੋਂ ਖਾਸ

ਜਾਨ ਅਬ੍ਰਾਹਮ John Abraham ਦੀ ਫ਼ਿਲਮ ‘ਪ੍ਰਮਾਣੁ-ਦ ਸਟੋਰੀ ਆਫ ਪੋਖਰਣ’ 25 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪ੍ਰੋਡਕਸ਼ਨ ਬੈਨਰ ਜੇ.ਏ ਏਂਟਰਟੈਨਮੈਂਟ ਅਤੇ ਕ੍ਰਿਅਰਜ ਏਂਟਰਟੇਨਮੈਂਟ ‘ਚ ਚੱਲ ਰਹੇ ਵਿਵਾਦ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ਅਜੇ ਤੱਕ ਲੱਟਕੀ ਹੋਈ ਸੀ। ਫ਼ਿਲਮ ਨੂੰ ਹੁਣ ਹਰੀ ਝੰਡੀ ਮਿਲ ਗਈ ਹੈ।

ਫ਼ਿਲਮ ਦੇ ਟ੍ਰੇਲਰ ਨੂੰ ਟੀਮ ਨੇ 11 ਮਈ ਨੂੰ ਰਿਲੀਜ਼ ਕੀਤਾ ਹੈ ਨਾਲ ਹੀ ਰਿਲੀਜ਼ ਕੀਤਾ ਹੈ ਇਸਦਾ ਇੱਕ ਪੋਸਟਰ ਵੀ। ਫ਼ਿਲਮ ਦੀ ਰਿਲੀਜ਼ਿੰਗ ਪਿਛਲੇ ਸਾਲ ਤੋਂ ਲਟਕੀ ਹੋਈ ਸੀ। ਇਸ ਫ਼ਿਲਮ ‘ਚ ਭਾਰਤ ਦਾ ਸੁਨਹਿਰੀ ਇਤਿਹਾਸ ਦਿਖਾਇਆ ਗਿਆ ਹੈ।

john abraham

ਫ਼ਿਲਮ ‘ਚ ਜਾਨ ਅਬ੍ਰਾਹਮ John Abraham ਦੇ ਨਾਲ ਡਾਈਨਾ ਪੈਂਟੀ ਤੇ ਬੋਮਨ ਈਰਾਨ Boman Irani ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਜਾਨ ਦੀ ਇਸ ਫ਼ਿਲਮ ਦਾ ਡਾਈਰੈਕਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ। ‘ਪ੍ਰਮਾਣੁ’ 25 ਮਈ ਨੂੰ ਰਿਲੀਜ਼ ਹੋ ਰਹੀ ਹੈ।

Latest Bollywood Movie

https://www.youtube.com/watch?v=XQFb12N0Arc


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network