Advertisment

ਜ਼ਰੀਨ ਖ਼ਾਨ ਨੇ ਹਸਪਤਾਲ ਚੋਂ ਮਾਂ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ਈਦ ‘ਤੇ ਨਹੀਂ ਮਿਲਿਆ ਮਾਂ ਦੇ ਹੱਥ ਦਾ ਬਣਿਆ ਖਾਣਾ

author-image
By Shaminder
New Update
ਜ਼ਰੀਨ ਖ਼ਾਨ ਨੇ ਹਸਪਤਾਲ ਚੋਂ ਮਾਂ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ਈਦ ‘ਤੇ ਨਹੀਂ ਮਿਲਿਆ ਮਾਂ ਦੇ ਹੱਥ ਦਾ ਬਣਿਆ ਖਾਣਾ
Advertisment
ਜ਼ਰੀਨ ਖ਼ਾਨ ਦੀ ਮਾਂ ਦੀ ਤਬੀਅਤ ਪਿਛਲੇ ਕਈ ਦਿਨਾਂ ਤੋਂ ਖਰਾਬ ਚੱਲ ਰਹੀ ਹੈ । ਜਿਸ ਤੋਂ ਬਾਅਦ ਉਸ ਦੀ ਮਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਜ਼ਰੀਨ ਖ਼ਾਨ (zareen Khan)ਦੀ ਮਾਂ ਆਈ ਸੀ ਯੂ ‘ਚ ਭਰਤੀ ਹੈ । ਜਿੱਥੋਂ ਉਸ ਨੇ ਕੁਝ ਤਸਵੀਰਾਂ
Advertisment
(Pics) ਆਪਣੀ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜ਼ਰੀਨ ਖ਼ਾਨ ਆਪਣੀ ਮਾਂ ਦੇ ਨਾਲ ਹਸਪਤਾਲ ਦੇ ਆਈਸੀਯੂ ‘ਚ ਦਿਖਾਈ ਦੇ ਰਹੀ ਹੈ । publive-image ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੇ ਦੱਸੀ ਆਪਣੇ ਕਰੀਅਰ ਨੂੰ ਲੈ ਕੇ ਖੁੱਲ ਕੇ ਕੀਤੀ ਗੱਲ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਇਸ ਵਾਰ ਈਦ ਨਹੀਂ ਮਨਾਏਗੀ । ਪਰ ਜਦੋਂ ਉਸ ਦੀ ਮਾਂ ਠੀਕ ਹੋ ਕੇ ਘਰ ਆਏਗੀ ਤਾਂ ਉਹ ਈਦ ਮਨਾਏਗੀ । ਦੱਸ ਦਈਏ ਕਿ ਬੀਤੇ ਦਿਨੀਂ ਵੀ ਅਦਾਕਾਰਾ ਨੇ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ।
Advertisment
Zareen Khan image From instagram ਹੋਰ ਪੜ੍ਹੋ : ਅੱਜ ਹੈ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਦਾ ਬਰਥਡੇਅ, ਪੰਜਾਬੀ ਫ਼ਿਲਮਾਂ ‘ਚ ਵੀ ਬਿਖੇਰ ਚੁੱਕੀ ਹੈ ਅਦਾਕਾਰੀ ਦੇ ਜਲਵੇ ਜ਼ਰੀਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ‘ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ । ਉਸ ਨੇ ਫ਼ਿਲਮ ‘ਡਾਕਾ’ ‘ਚ ਗਿੱਪੀ ਗਰੇਵਾਲ ਦੇ ਨਾਲ ਕੰਮ ਕੀਤਾ ਹੈ । zareen khan, image From instagram ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ । ਇਨ੍ਹਾਂ ਗੀਤਾਂ ‘ਚ ਉਸ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ । ਜ਼ਰੀਨ ਖ਼ਾਨ ਦਾ ਹਾਲ ਹੀ ‘ਚ ਇੱਕ ਗੀਤ ਵੀ ਰਿਲੀਜ਼ ਹੋਇਆ ਸੀ । ਜਿਸ ‘ਚ ਬਤੌਰ ਮਾਡਲ ਉਹ ਦਿਖਾਈ ਦਿੱਤੀ ਸੀ ।
 
View this post on Instagram
 

A post shared by Zareen Khan ??✨?? (@zareenkhan)

Advertisment

Stay updated with the latest news headlines.

Follow us:
Advertisment
Advertisment
Latest Stories
Advertisment