ਬੱਬੂ ਮਾਨ ਅਤੇ ਯੁੱਧਵੀਰ ਮਾਣਕ ਦੀ ਇਹ ਵੀਡੀਓ ਤੁਹਾਨੂੰ ਵੀ ਕਰ ਦਵੇਗੀ ਭਾਵੁਕ

Written by  Rajan Sharma   |  September 01st 2018 09:15 AM  |  Updated: September 01st 2018 09:15 AM

ਬੱਬੂ ਮਾਨ ਅਤੇ ਯੁੱਧਵੀਰ ਮਾਣਕ ਦੀ ਇਹ ਵੀਡੀਓ ਤੁਹਾਨੂੰ ਵੀ ਕਰ ਦਵੇਗੀ ਭਾਵੁਕ

ਜਿਵੇਂ ਕਿ ਹਰ ਰੋਜ ਸੋਸ਼ਲ ਮੀਡਿਆ ਦੇ ਜਰੀਏ ਆਪਾਂ ਨੂੰ ਅਨੇਕਾਂ ਅਜਿਹਾ ਵੀਡੀਓ ਵੇਖਣ ਨੂੰ ਮਿਲਦੀਆਂ ਹਨ ਜੋ ਸਾਡੇ ਦਿਲ ਨੂੰ ਛੂਹ ਜਾਂਦੀਆਂ ਹਨ ਅਤੇ ਓਹਨਾ ਵਿੱਚ ਇੱਕ ਇਨਸਾਨੀਅਤ ਨਾ, ਦੀ ਚੀਜ ਵੀ ਵੇਖਣ ਨੂੰ ਮਿਲਦੀ ਹੈ ਅਤੇ ਕੁੱਝ ਇਸੇ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਹੈ ” ਬੱਬੂ ਮਾਨ” babbu maan ਦੀ ਇਸ ਵੀਡੀਓ ਵਿੱਚ ਜੀ ਹਾਂ ਪੰਜਾਬੀ ਗਾਇਕ ” ਬੱਬੂ ਮਾਨ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਤੁਸੀਂ ਭਾਵੁੱਖ ਹੋ ਜਾਵੋਏਗੇ ਕਿਉਂਕਿ ਇਸ ਵੀਡੀਓ ਵਿੱਚ ਬੱਬੂ ਮਾਨ ਨੇਂ ਇੱਕ ਇਨਸਾਨ ਹੋਣ ਦੇ ਨਾਤੇ ਇੱਕ ਇਨਸਾਨੀਅਤ ਨੂੰ ਵਧਾਵਾ ਦਿੱਤਾ ਹੈ|

https://www.instagram.com/p/BnKxZGwCo23/?taken-by=babbumaan_saab1

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਲੀਆਂ ਦੇ ਬਾਦਸ਼ਾਹ punjabi song ” ਕੁਲਦੀਪ ਮਾਣਕ ” ਦੇ ਬੇਟੇ ” ਯੁੱਧਵੀਰ ਮਾਣਕ ” ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਓਹਨਾ ਦਾ ਮਨ ਬਹਿਲਾਉਣ ਲਈ ” ਬੱਬੂ ਮਾਨ ” ਨੇਂ ਆਪਣੀ ਪ੍ਰਫੋਰਮੈਂਸ ਦੇ ਦੌਰਾਨ ਉਹਨਾਂ ਨੂੰ ਆਪਣੇ ਸਟੇਜ ਤੇ ਬੁਲਾਇਆ ਤੇ ਹੋਂਸਲਾ ਦਿੰਦੇ ਹੋਏ ਕਿਹਾ ਕਿ -: ਜਦੋ ਡਾਕਟਰੀ ਵੀ ਫੇਲ ਹੋਜੇ ਤਾਂ ਜਿੰਦਗੀ ਵਿੱਚ ਉਹ ਚੀਜ ਕੰਮ ਆਉਂਦੀ ਹੈ ਜਿਸਦਾ ਕਿ ਇਨਸਾਨ ਨੂੰ ਜਨੂੰਨ ਹੋਵੇ ਅਤੇ ਯੁੱਧਵੀਰ ਨੂੰ ਇਹ ਸਟੇਜ ਹੀ ਠੀਕ ਕਰ ਦੇਣ ਗੇ ਅਤੇ ਨਾਲ ਹੀ ਓਹਨਾ ਨੇਂ ਇਹ ਕਿਹਾ ਕਿ ਜਦੋ ” ਯੁੱਧਵੀਰ ਮਾਣਕ ” ਠੀਕ ਹੋ ਜਾਣਗੇ ਤਾਂ ਉਹ ਅਖਾੜਾ ਲਾਉਣ ਲਈ ਆਪਣੇ ਨਾਲ ਲੈਕੇ ਜਾਣਗੇ ”


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network