ਮਾਨਸੀ ਸ਼ਰਮਾ ਤੇ ਅਜੀਤ ਮਹਿੰਦੀ ਮਸਤੀ ਕਰਦੀਆਂ ਆਈਆਂ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦਰਾਣੀ-ਜਠਾਣੀ ਦੀ ਇਹ ਵੀਡੀਓ

written by Lajwinder kaur | September 01, 2020

ਅਜੀਤ ਮਹਿੰਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਪੰਜਾਬ ਵਾਲੇ ਘਰ ਆਏ ਹੋਏ ਨੇ । ਜਿਸ ਕਰਕੇ ਉਹ ਆਪਣੇ ਖ਼ੁਸ਼ਨੁਮਾ ਪਲਾਂ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰ ਰਹੇ ਨੇ ।

View this post on Instagram
 

@mansi_sharma6 getting a hang of it .... #womensupportwomen

A post shared by Ajit ji (@ajitmehndi) on

ਅਜੀਤ ਮਹਿੰਦੀ ਨੇ ਇੱਕ ਵੀਡੀਓ ਆਪਣੇ ਦਰਾਣੀ ਮਾਨਸੀ ਸ਼ਰਮਾ ਦੇ ਨਾਲ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਜਣੀਆਂ ਮਸਤੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ । ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।   ਇਸ ਤੋਂ ਪਹਿਲਾਂ ਉਨ੍ਹਾਂ ਨੇ ਰੇਦਾਨ ਦੇ ਨਾਲ ਮਸਤੀ ਕਰਦੇ ਹੋਏ ਵੀਡੀਓ ਸਾਂਝੀ ਕੀਤੀ ਸੀ । ਅਜੀਤ ਮਹਿੰਦੀ ਨਵਰਾਜ ਹੰਸ ਦੀ ਵਾਈਫ਼ ਹੈ ਤੇ ਦਲੇਰ ਮਹਿੰਦੀ ਦੀ ਧੀ ਹੈ ।  

0 Comments
0

You may also like