ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਇਸ ਵਾਰ ਦੇ ਐਪੀਸੋਡ ‘ਚ ਅਕਸ਼ਿਤਾ ਬਣਾਏਗੀ ਖ਼ਾਸ ਡਿੱਸ਼

written by Shaminder | April 15, 2021

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦੇ ਇਸ ਵਾਰ ਦੇ ਐਪੀਸੋਡ ‘ਚ ਅਕਸ਼ਿਤਾ ਬਣਾਏਗੀ ਤੰਦੂਰੀ ਮੋਮੋਸ ਤੇ ਉਹ ਵੀ ਬਿਨਾਂ ਤੰਦੂਰ ਤੋਂ ।ਅਕਸ਼ਿਤਾ ਵੱਲੋਂ ਬਣਾਈ ਗਈ ਇਹ ਡਿੱਸ਼ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਏਗੀ । ਇਹ ਜਾਨਣ ਲਈ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਇਸ ਵਾਰ ਦਾ ਐਪੀਸੋਡ । ਸਮਾਂ ਅਤੇ ਤਾਰੀਖ ਨੋਟ ਕਰੋ 16 ਅਪ੍ਰੈਲ ਦਿਨ ਸ਼ੁੱਕਰਵਾਰ, ਰਾਤ ਅੱਠ ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ । Akshita ਹੋਰ ਪੜ੍ਹੋ : ਹਨੀ ਸਿੰਘ ਦੇ ਕਾਲਜ ਟਾਈਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Harpal singh sokhi ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ‘ਚ ਵੀ ਕਈ ਪ੍ਰਤੀਭਾਗੀਆਂ ਨੇ ਆਪਣੀਆਂ ਰੈਸਿਪੀਸ ਦੇ ਨਾਲ ਜੱਜ ਸਾਹਿਬ ਦਾ ਦਿਲ ਜਿੱਤਿਆ ਸੀ।ਤੁਸੀਂ ਵੀ ਖਾਣਾ ਬਨਾਉਣ ਦੇ ਹੋ ਸ਼ੁਕੀਨ ਅਤੇ ਬਨਾਉਣਾ ਚਾਹੁੰਦੇ ਹੋ ਵੱਖ ਵੱਖ ਰੈਸਿਪੀਸ ਤਾਂ ਵੇਖਣਾ ਨਾਂ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਇਸ ਵਾਰ ਦਾ ਐਪੀਸੋਡ । akshita ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਰਿਆਲਟੀ ਸ਼ੋਅ ‘ਚ ਹਰ ਕੋਈ ਆਪੋ ਆਪਣੇ ਹੁਨਰ ਦਾ ਪ੍ਰਗਟਾਵਾ ਕਰਦਾ ਹੈ ।

 
View this post on Instagram
 

A post shared by PTC Punjabi (@ptc.network)

0 Comments
0

You may also like