ਅਨਿਲ ਕਪੂਰ ਨੇ ਵਜਾਇਆ ਬਾਜਾ, ਫ਼ਿਲਮ ਫੰਨੇ ਖਾਂ ਦਾ ਟ੍ਰੇਲਰ ਹੋਇਆ ਜਾਰੀ

Written by  Rajan Sharma   |  June 26th 2018 01:52 PM  |  Updated: June 26th 2018 01:52 PM

ਅਨਿਲ ਕਪੂਰ ਨੇ ਵਜਾਇਆ ਬਾਜਾ, ਫ਼ਿਲਮ ਫੰਨੇ ਖਾਂ ਦਾ ਟ੍ਰੇਲਰ ਹੋਇਆ ਜਾਰੀ

ਅਨਿਲ ਕਪੂਰ  anil kapoor ਅਤੇ ਐਸ਼ਵਰਿਆ ਰਾਏ ਦੀ ਆਉਣ ਵਾਲੀ ਫਿਲਮ 'ਫੰਨੇ ਖਾਂ'bollywood film ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਦੀ ਸ਼ੁਰੂਆਤ 'ਚ ਐਸ਼ਵਰਿਆ ਦੇ ਰੌਕਸਟਾਰ ਲੁੱਕ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਬਾਅਦ ਅਨਿਲ ਕਪੂਰ ਦੀ ਐਂਟਰੀ ਦਿਖਾਈ ਗਈ ਹੈ ਜੋ ਸ਼ਾਇਦ ਇਕ ਟੈਕਸੀ ਡ੍ਰਾਈਵਰ ਹੈ ਅਤੇ ਸੰਗੀਤ ਦਾ ਬਹੁਤ ਵੱਡਾ ਫੈਨ ਹੈ। ਉੱਥੇ ਹੀ ਕੁਝ ਸਮਾਂ ਪਹਿਲਾਂ ਅਨਿਲ ਕਪੂਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਪੋਸਟਰ ਰਾਹੀਂ ਟੀਜ਼ਰ ਬਾਰੇ ਜਾਣਕਾਰੀ ਦਿੱਤੀ ਸੀ। ਇਸ ਵੀਡੀਓ ਨੂੰ ਐਸ਼ਵਰਿਆ-ਅਨਿਲ ਤੋਂ ਇਲਾਵਾ ਇਸ ਟੀਜ਼ਰ 'ਚ ਅਭਿਨੇਤਾ ਰਾਜਕੁਮਾਰ ਰਾਓ ਨਜ਼ਰ ਆ ਰਹੇ ਹਨ।

https://www.youtube.com/watch?v=A_ieXzbZm_w

ਦੱਸਣਯੋਗ ਹੈ ਕਿ 'ਫੰਨੇ ਖਾਂ' ਦਾ ਨਿਰਦੇਸ਼ਨ ਅਤੁਲ ਮਾਂਜ਼ੇਰਕਰ ਨੇ ਕੀਤਾ ਹੈ। ਇਸ ਫਿਲਮ 'ਚ ਐਸ਼ਵਰਿਆ ਤੇ ਅਨਿਲ ਕਪੂਰ anil kapoor ਦੀ ਜੋੜੀ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲ ਰਹੀ ਹੈ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਹ ਫਿਲਮbollywood film 3 ਅਗਤਸ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network