67ਵੇਂ ਮਿਸ ਯੂਨੀਵਰਸ 2018 ਦੇ ਖਿਤਾਬ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ ਇਹ ਕੁੜੀ, ਦੇਖੋ ਤਸਵੀਰਾਂ  

Written by  Rupinder Kaler   |  November 30th 2018 09:46 AM  |  Updated: November 30th 2018 09:48 AM

67ਵੇਂ ਮਿਸ ਯੂਨੀਵਰਸ 2018 ਦੇ ਖਿਤਾਬ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ ਇਹ ਕੁੜੀ, ਦੇਖੋ ਤਸਵੀਰਾਂ  

67ਵੇਂ ਮਿਸ ਯੂਨੀਵਰਸ 2018 ਵਿੱਚ ਵਿਸ਼ਵ ਭਰ ਵਿੱਚੋਂ ਖੂਬਸੁਰਤ ਕੁੜੀਆਂ ਹਿੱਸਾ ਲੈ ਰਹੀਆ ਹਨ । ਪਰ ਇਸ ਮੁਕਾਬਲੇ ਵਿੱਚ ਇੱਕ ਹੀ ਕੁੜੀ ਸਭ ਤੋਂ ਮਜ਼ਬੂਤ ਦਾਅਵੇਦਾਰ ਲਗ ਰਹੀ ਹੈ । ਇਸ ਕੁੜੀ ਦਾ ਨਾਂ ਬਾਰਬੋਰਾ ਹਨੋਵਾ ਹੈ । ਹਨੋਵਾ 17 ਦਸੰਬਰ 2018 ਨੂੰ ਥਾਈਲੈਂਡ ਵਿੱਚ ਕਰਵਾਏ ਜਾਣ ਵਾਲੇ 67 ਵੇਂ ਮਿਸ ਯੂਨੀਵਰਸ 2018 ਬਿਊਟੀ ਪੀਜੈਂਟ ਵਿੱਚ ਹਿੱਸਾ ਲਵੇਗੀ।

ਹੋਰ ਵੇਖੋ : ਪ੍ਰਿਯੰਕਾ ਦੇ ਵਿਆਹ ‘ਚ ਮੇਮਾਂ ਨੇ ਨੱਚ ਨੱਚ ਪੱਟਿਆ ਵਿਹੜਾ ਵੇਖੋ ਵੀਡਿਓ

Barbora Hanová Barbora Hanová

ਖਬਰਾਂ ਦੀ ਮੰਨੀਏ ਤਾਂ ਬਾਰਬੋਰਾ ਹਨੋਵਾ ਨੂੰ ਵਿਸ਼ਵ ਸੁੰਦਰੀ ਦੇ ਮੁਕਾਬਲੇ ਵਿੱਚ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ । 24  ਸਾਲਾ ਬਾਰਬੋਰਾ ਮਾਡਲਿੰਗ ਦੇ ਨਾਲ-ਨਾਲ ਗ੍ਰਾਫਿਕ ਡਿਜ਼ਾਈਨਰ ਹੈ।

ਹੋਰ ਵੇਖੋ : ਜੋਰਡਨ ਸੰਧੂ ਕਰਦੇ ਹਨ ਕਿਸੇ ਨੂੰ ਬਹੁਤ ਹੀ ਲਾਈਕ, ਦੇਖੋ ਵੀਡਿਓ

Barbora Hanová Barbora Hanová

ਇਸ ਖੂਬਸੁਰਤ ਮਾਡਲ ਕੋਲ ਇਟਲੀ ਦੀ ਗ੍ਰਾਫਿਕਸ ਡਿਜ਼ਾਈਨਰ ਅਤੇ ਆਰਟ ਡਾਇਰੈਕਸ਼ਨ ਦੀ ਡਿਗਰੀ ਹੈ।ਇਥੇ ਹੀ ਬਸ ਨਹੀਂ ਬਾਰਬੋਰਾ ਵਿਜ਼ੂਅਲ ਕਮਿਊਨੀਕੇਸ਼ਨ ਵਿੱਚ ਸਵਿੱਟਜ਼ਰਲੈਂਡ ਤੋਂ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੋਈ ਹੈ।

ਹੋਰ ਵੇਖੋ : ਨਵੀਂ ਫਿਲਮ ਵਿੱਚ ਅਕਸ਼ੇ ਦੇ ਨਾਲ ਆਉਣਗੇ ਦਿਲਜੀਤ ਦੋਸਾਂਝ, ਦੇਖੋ ਫਿਲਮ ਦੀ ਸ਼ੂਟਿੰਗ ਦੀ ਵੀਡਿਓ

Barbora Hanová Barbora Hanová

ਬਾਰਬੋਰਾ ਨੂੰ ਪੰਜ ਭਾਸ਼ਾਵਾਂ ਦੀ ਜਾਣਕਾਰੀ ਹੈ, ਇਹਨਾਂ ਭਾਸਾਵਾਂ ਵਿੱਚ ਅੰਗ੍ਰੇਜ਼ੀ, ਇਟਾਲੀਅਨ, ਫਰੈਂਚ, ਡੱਚ ਤੇ ਸਲੋਵਾਕ ਸ਼ਾਮਲ ਹਨ। ਬਾਰਬੋਰਾ ਹਨੋਵਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਬਾਰਬੋਰਾ ਦੇ ਇੰਸਟਾਗ੍ਰਾਮ ਉੱਤੇ ਫੈਨ ਫੋਲੋਵਰ ਲਗਾਤਾਰ ਵੱਧਦੇ ਜਾ ਰਹੇ ਹਨ ।

ਹੋਰ ਵੇਖੋ : ਮਲਾਇਕਾ ਅਰੋੜਾ ਨੂੰ ਛੱਡ ਅਰਜੁਨ ਕਪੂਰ ਹੋਏ ਕਿਤੇ ਹੋਰ ਬਿਜ਼ੀ, ਦੇਖੋ ਤਸਵੀਰਾਂ

Barbora Hanová Barbora Hanová


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network