ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ  ਅਦਾਕਾਰ ਧਰਮਿੰਦਰ ਨੂੰ ਹੈ ਪਸੰਦ, ਪ੍ਰਸ਼ੰਸਕਾਂ ਨੂੰ ਵੀ ਇਹ ਕੰਮ ਕਰਨ ਲਈ ਆਖਿਆ 

Written by  Shaminder   |  August 19th 2019 05:49 PM  |  Updated: August 19th 2019 05:49 PM

ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ  ਅਦਾਕਾਰ ਧਰਮਿੰਦਰ ਨੂੰ ਹੈ ਪਸੰਦ, ਪ੍ਰਸ਼ੰਸਕਾਂ ਨੂੰ ਵੀ ਇਹ ਕੰਮ ਕਰਨ ਲਈ ਆਖਿਆ 

ਕਿਸੀ ਪੇ ਬਸ ਨਾ ਚਲੇ ਤੋ ਖ਼ੁਦ ਕੋ ਬਸ ਮੇਂ ਕਰ ਲੋ । ਜੀ ਹਾਂ ਅਦਾਕਾਰ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਧਰਮਿੰਦਰ ਸੋਸ਼ਲ ਮੀਡੀਆ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਸੋਸ਼ਲ ਮੀਡੀਆ,ਖ਼ੂਬਸੂਰਤ ਇੱਕ ਜ਼ਰੀਆ ਪੈਗਾਮ-ਏ-ਮੁਹੱਬਤ ਕਾ,ਫ੍ਰੈਂਡਸ ਲਵ ਯੂ ਤੁਹਾਡੇ ਸਾਰਿਆਂ ਵੱਲੋਂ ਮੇਰੀਆਂ ਪਹਿਲਾਂ ਪਾਈਆਂ ਗਈਆਂ ਪੋਸਟਾਂ ਨੂੰ ਪਿਆਰ ਦੇਣ ਲਈ ।

ਹੋਰ ਵੇਖੋ :ਡਾਇਰੈਕਟਰ ਜੇ.ਓਮ ਪ੍ਰਕਾਸ਼ ਦਾ ਦਿਹਾਂਤ,ਧਰਮਿੰਦਰ,ਬਿੱਗ ਬੀ ਸਣੇ ਕਈ ਬਾਲੀਵੁੱਡ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ,ਪਾਕਿਸਤਾਨ ਪੰਜਾਬ ਦੇ ਸਿਆਲਕੋਟ ‘ਚ ਹੋਇਆ ਸੀ ਜਨਮ

https://www.instagram.com/p/B1V1RtBnZds/

ਜੇ ਇਸੇ ਤਰ੍ਹਾਂ ਤੁਸੀਂ ਕਮੈਂਟਸ ਕਰਦੇ ਰਹੇ ਤਾਂ ਇਹ ਸਿਲਸਿਲਾ ਤੁਰਿਆ ਚਲਿਆ ਜਾਵੇਗਾ । ਯਾਨੀ ਕਿ ਅਦਾਕਾਰ ਧਰਮਿੰਦਰ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਸ਼ੇਅਰੋ ਸ਼ਾਇਰੀ ਵਾਲੀਆਂ ਪੋਸਟਾਂ ਸਾਂਝੀਆਂ ਕਰਦੇ ਰਹਿਣਗੇ ।

broadway

 

ਦੱੱਸ ਦਈਏ ਕਿ ਅਦਾਕਾਰ ਧਰਮਿੰਦਰ ਏਨੀਂ ਦਿਨੀਂ ਆਪਣਾ ਸਮਾਂ ਆਪਣੇ ਫਾਰਮ ਹਾਊਸ 'ਤੇ ਬਿਤਾ ਰਹੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ ।

https://www.instagram.com/p/B0qCZrSnHyS/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network