Cannes 2022: ਹਿਨਾ ਖ਼ਾਨ ਨੇ ਪਰੀ ਬਣਕੇ ਬਿਖੇਰੀਆਂ ਆਪਣੇ ਹੁਸਨ ਦੀਆਂ ਅਦਾਵਾਂ

written by Lajwinder kaur | May 19, 2022

Cannes 2022 Hina Khan : ਟੀਵੀ ਅਦਾਕਾਰਾ ਹਿਨਾ ਖ਼ਾਨ ਕਾਨਸ ਫਿਲਮ ਫੈਸਟੀਵਲ 2022 'ਚ ਪਹੁੰਚ ਗਈ ਹੈ। Hina Khan ਦਾ ਕਾਨਸ ਫਿਲਮ ਫੈਸਟੀਵਲ 2022 ਲੁੱਕ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਕੁਝ ਸਮਾਂ ਪਹਿਲਾਂ ਹਿਨਾ ਖ਼ਾਨ ਨੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਹਿਨਾ ਖ਼ਾਨ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਕਾਨਪੁਰ ਟ੍ਰੈਫਿਕ ਪੁਲਸ ਨੇ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਵਰੁਣ ਧਵਨ ਦਾ ਕੱਟਿਆ ਚਲਾਨ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

Cannes Film Festival 2022: Hina Khan looks ravishing in red; fans say ‘Red Carpet Abhi Baaki Hai Dost’ Image Source: Instagram

ਇਸ ਲਾਲ ਰੰਗ ਦੇ ਗਾਊਨ 'ਚ ਹਿਨਾ ਖ਼ਾਨ ਕਾਫੀ ਖੂਬਸੂਰਤ ਲੱਗ ਰਹੀ ਹੈ। ਹਿਨਾ ਖ਼ਾਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਟੀਵੀ ਅਦਾਕਾਰਾ ਉਸ ਦਾ ਮੁਕਾਬਲਾ ਨਹੀਂ ਕਰ ਸਕਦੀ।

Cannes Film Festival 2022: Hina Khan looks ravishing in red; fans say ‘Red Carpet Abhi Baaki Hai Dost’ Image Source: Instagram

Cannes Film Festival 2022 'ਚ ਜਾਣ ਤੋਂ ਪਹਿਲਾਂ ਹਿਨਾ ਖ਼ਾਨ ਨੇ ਜ਼ਬਰਦਸਤ ਪੋਜ਼ ਦਿੱਤੇ। ਇਸ ਤਸਵੀਰ 'ਚ ਹਿਨਾ ਖ਼ਾਨ ਆਪਣਾ ਗਾਊਨ ਲਹਿਰਾਉਂਦੀ ਨਜ਼ਰ ਆ ਰਹੀ ਹੈ।

Cannes Film Festival 2022: Hina Khan looks ravishing in red; fans say ‘Red Carpet Abhi Baaki Hai Dost’ Image Source: Instagram

ਇਨ੍ਹਾਂ ਤਸਵੀਰਾਂ 'ਚ ਹਿਨਾ ਖ਼ਾਨ ਫ੍ਰੈਂਚ ਰਿਵੇਰਾ ਦੇ ਕੋਲ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਹ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ।

Cannes Film Festival 2022: Hina Khan looks ravishing in red; fans say ‘Red Carpet Abhi Baaki Hai Dost’ Image Source: Instagram

ਹਿਨਾ ਖ਼ਾਨ ਦਾ ਗੂੜ੍ਹੇ ਲਾਲ ਰੰਗ ਦਾ ਸਟ੍ਰੈਪਲੇਸ ਗਾਊਨ ਡਿਜ਼ਾਈਨਰ ਰਾਮੀ ਅਲ ਅਲੀ ਦੁਆਰਾ ਡਿਜ਼ਾਈਨ ਕੀਤਾ ਗਿਆ। ਜਿਸ ਹਿਨਾ ਖ਼ਾਨ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ।

inside image of hina khan01 Image Source: Instagram

ਹਿਨਾ ਖ਼ਾਨ ਨੇ ਆਪਣੇ ਵਾਲਾਂ ਨੂੰ ਮੈਸੀ ਲੁੱਕ ਦਿੱਤਾ ਹੈ।

inside image cannes 2022 hina khan Image Source: Instagram

ਹਿਨਾ ਖ਼ਾਨ ਕਾਨਸ ਫਿਲਮ ਫੈਸਟੀਵਲ 2022 'ਚ ਆਪਣੀ ਆਉਣ ਵਾਲੀ ਫਿਲਮ ‘Country of Blind’ ਦਾ ਪ੍ਰਚਾਰ ਕਰਨ ਜਾ ਰਹੀ ਹੈ।

inside hina khan cannes Image Source: Instagram

ਇਸ ਤੋਂ ਪਹਿਲਾਂ, ਉਹ ਆਪਣੀ ਫਿਲਮ 'ਲਾਈਨਜ਼' ਦੇ ਪੋਸਟਰ ਤੋਂ ਪਰਦਾ ਹਟਾਉਣ ਲਈ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਾਮਿਲ ਹੋਈ ਸੀ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਪੱਗ ਦੀ ਚਰਚਾ ਵਿਦੇਸ਼ਾਂ ਤੱਕ, ਨਾਰਵੇ ਦੀ ਫੀਮੇਲ ਫੈਨ ਨੇ ਸਪੈਸ਼ਲ ਤਿਆਰ ਕੀਤੀ ਪੱਗ ਗਾਇਕ ਨੂੰ ਕੀਤੀ ਗਿਫਟ

You may also like