ਬਾਲੀਵੁੱਡ ਹੀਰੋਇਨ ਗੌਹਰ ਖ਼ਾਨ ਪੰਜਾਬੀ ਗੀਤ ‘ਲੌਂਗ ਗਵਾਚਾ’ ‘ਤੇ ਸ਼ਾਨਦਾਰ ਡਾਂਸ ਕਰਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

written by Lajwinder kaur | September 27, 2020

ਜੇ ਪੰਜਾਬੀ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਉਹ ਹਰ ਕਿਸੇ ਨੂੰ ਪੱਬ ਚੱਕਣ ‘ਤੇ ਮਜ਼ਬੂਰ ਕਰ ਦਿੰਦਾ ਹੈ । ਅਜਿਹੇ ‘ਚ ਬਾਲੀਵੁੱਡ ਦੀ ਐਕਟਰੈੱਸ ਗੌਹਰ ਖ਼ਾਨ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।bollywood actress gauahar khan ਹੋਰ ਪੜ੍ਹੋ : ‘ਗੁਰੂ ਨਾਨਕ ਦੇ ਖੇਤਾਂ ‘ਚੋਂ ਬਰਕਤ ਨਹੀਂ ਜਾ ਸਕਦੀ’- ਦਿਲਜੀਤ ਦੋਸਾਂਝ, ਇਸ ਪੋਸਟ ‘ਤੇ ਦਰਸ਼ਕ ਤੇ ਪੰਜਾਬੀ ਗਾਇਕ ‘ਵਾਹਿਗੁਰੂ ਜੀ’ ਲਿਖ ਕੇ ਕਿਸਾਨਾਂ ਦੇ ਹੱਕ ਲਈ ਦੇ ਰਹੇ ਨੇ ਆਪਣਾ ਸਮਰਥਨ ਇਸ ਵੀਡੀਓ ‘ਚ ਉਹ ਪੰਜਾਬੀ ਗੀਤ ਲੌਂਗ ਗਵਾਚਾ ਉੱਤੇ ਦਿਲਕਸ਼ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਹਰੇ ਰੰਗ ਦਾ ਪੰਜਾਬੀ ਸੂਟ ਪਾਇਆ ਹੈ ਜਿਸ ‘ਚ ਉਹ ਬਹੁਤ ਹੀ ਹਸੀਨ ਨਜ਼ਰ ਆ ਰਹੀ ਹੈ । gauhar khan ਉਨ੍ਹਾਂ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਆ ਚੁੱਕੇ ਨੇ । gauhar khan wearing punjabi suit ਜੇ ਗੱਲ ਕਰੀਏ ਗੌਹਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀ ਕਈ ਫ਼ਿਲਮਾਂ ‘ਚ ਆਈਟਮ ਡਾਂਸ ਤੇ ਅਦਾਕਾਰੀ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਤੇ ਪੰਜਾਬੀ ਗੀਤਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ । parmish verma and guhar khan  

 
View this post on Instagram
 

This used to be my fave song to dance in weddings as a kid ! ??What was ur fave wedding dance song ??? #batao #reels

A post shared by GAUAHAR KHAN (@gauaharkhan) on

0 Comments
0

You may also like