'ਕੋਈ ਲੱਭੋ ਸੰਤ ਸਿਪਾਹੀ ਨੂੰ ਅਸੀਂ ਅੱਕ ਗਏ ਆਂ ਅਸੀਂ ਥੱਕ ਗਏ ਹਾਂ' ਵੇਖੋ ਕਿਉਂ ਤੇ ਕਿਸ ਗੱਲੋਂ ਅੱਕ ਗਏ ਗੁਰਦਾਸ ਮਾਨ

Written by  Shaminder   |  April 29th 2019 05:16 PM  |  Updated: April 29th 2019 06:01 PM

'ਕੋਈ ਲੱਭੋ ਸੰਤ ਸਿਪਾਹੀ ਨੂੰ ਅਸੀਂ ਅੱਕ ਗਏ ਆਂ ਅਸੀਂ ਥੱਕ ਗਏ ਹਾਂ' ਵੇਖੋ ਕਿਉਂ ਤੇ ਕਿਸ ਗੱਲੋਂ ਅੱਕ ਗਏ ਗੁਰਦਾਸ ਮਾਨ

ਮੰਗਣ ਵਾਲੀ ਸਾਰੀ ਦੁਨੀਆਂ ਦੇਵਣ ਵਾਲਾ ਕੱਲਾ ਜੀ ਹਾਂ ਹਰ ਇਨਸਾਨ ਨੂੰ ਦੇਣ ਵਾਲਾ ਉਹ ਪ੍ਰਮਾਤਮਾ ਸਭ ਕੁਝ ਦਿੰਦਾ ਹੈ ।ਇਨਸਾਨ ਪ੍ਰਮਾਤਮਾ ਦੇ ਦਰ ਤੇ ਜਾਂਦਾ ਹੈ ਤਾਂ ਸਿਰਫ਼ ਕੁਝ ਮੰਗਣ ਲਈ ਅਤੇ ਉਹ ਪ੍ਰਮਾਤਮਾ ਵੀ ਸਭ ਆਸਾਂ ਉਮੀਦਾਂ ਨੂੰ ਫਲ ਲਾਉਂਦਾ ਹੈ ।ਪਰ ਇਨਸਾਨ ਨੂੰ ਉਹ ਪ੍ਰਮਾਤਮਾ ਜਿੰਨਾ ਜ਼ਿਆਦਾ ਦਿੰਦਾ ਹੈ ਓਨਾ ਹੀ ਉਸ ਦਾ ਲਾਲਚ ਵੱਧਦਾ ਜਾਂਦਾ ਹੈ । ਇਹ ਸਭ ਗੱਲਾਂ ਗੁਰਦਾਸ ਮਾਨ ਨੇ ਆਪਣੇ ਇਸ ਵੀਡੀਓ 'ਚ ਆਖੀਆਂ ਸਨ ।

https://www.youtube.com/watch?v=YoL-mBb9HS0

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਗੁਰਦਾਸ ਮਾਨ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰ ਰਹੇ ਨੇ । ਉਨ੍ਹਾਂ ਦੇ ਇਸ ਵੀਡੀਓ 'ਚ ਬਹੁਤ ਹੀ ਖ਼ੂਬਸੂਰਤੀ ਨਾਲ ਜ਼ਿੰਦਗੀ ਦੀ ਹਕੀਕਤ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ।ਤੁਸੀਂ ਵੀ ਵੇਖੋ ਗਾਇਕ ਗੁਰਦਾਸ ਮਾਨ ਦਾ ਵਾਇਰਲ ਵੀਡੀਓ ।

ਗੁਰਦਾਸ ਮਾਨ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ ।

gurdas maan के लिए इमेज परिणाम

ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਨੇ ਅਤੇ ਉਹ ਜ਼ਮੀਨ ਨਾਲ ਜੁੜੇ ਕਲਾਕਾਰ ਨੇ । ਉਨ੍ਹਾਂ ਦੇ ਕੋਲ ਨਾਂ ਤਾਂ ਬਾਊਂਸਰ ਹਨ ਅਤੇ ਨਾਂ ਹੀ ਉਹ ਆਪਣੀ ਸੁਰੱਖਿਆ ਲਈ ਕੋਈ ਸਿਕਓਰਿਟੀ ਗਾਰਡ ਹੀ ਰੱਖਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network