ਸਰਦਾਰ ਸੋਹੀ ਅਤੇ ਗੁਰਪ੍ਰੀਤ ਘੁੱਗੀ ਦੀ ਖੜਕੀ,ਕਿਸ ਨੇ ਕਰਵਾਈ ਸੁਲਹਾ,ਵੇਖੋ ਵੀਡਿਓ 

written by Shaminder | January 30, 2019

ਸਰਦਾਰ ਸੋਹੀ ਅਤੇ ਗੁਰਪ੍ਰੀਤ ਘੁੱਗੀ ਵਿਚਾਲੇ ਹੋਈ ਲੜਾਈ 'ਚ ਹੁਣ ਨਵਾਂ ਮੋੜ ਆ ਗਿਆ ਹੈ । ਹੁਣ ਦੋਨਾਂ ਵਿਚਕਾਰ ਸੁਲਹਾ ਹੋ ਚੁੱਕੀ ਹੈ ਅਤੇ ਦੋਨਾਂ ਦਰਮਿਆਨ ਹੋਈ ਲੜਾਈ 'ਤੇ ਹੁਣ ਫੁਲ ਸਟਾਪ ਲੱਗ ਗਿਆ ਹੈ । ਕਿਉਂਕਿ ਇਸ ਦਾ ਇੱਕ ਵੀਡਿਓ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਸਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵਕ, ਦੇਖੋ ਤਸਵੀਰਾਂ

gurprret sohi gurprret sohi

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਕਲਾਕਾਰ ਇੱਕਠੇ ਚਾਹ ਦਾ ਅਨੰਦ ਲੈ ਰਹੇ ਨੇ ਅਤੇ ਗਿੱਪੀ ਗਰੇਵਾਲ ਦੋਨਾਂ ਦੀ ਸੁਲਹਾ ਕਰਵਾਉਣ 'ਚ ਵਿਚੋਲਗੀ ਦੀ ਭੂਮਿਕਾ 'ਚ ਨਜ਼ਰ ਆ ਰਹੇ ਨੇ। ਗਿੱਪੀ ਗਰੇਵਾਲ ਕਹਿ ਰਹੇ ਨੇ ਦੋਨਾਂ ਦਰਮਿਆਨ ਹੁਣ ਕੋਈ ਲੜਾਈ ਨਹੀਂ ਰਹੀ ਅਤੇ ਦੋਨਾਂ ਨੇ ਜੱਫੀ ਪਾ ਕੇ ਇਸ ਲੜਾਈ ਨੂੰ ਖਤਮ ਕਰ ਦਿੱਤਾ ਹੈ ।

ਹੋਰ ਵੇਖੋ :ਸਪਨਾ ਚੌਧਰੀ ਦੀ ਮੂਵੀ ‘ਦੋਸਤੀ ਕੇ ਸਾਈਡ ਇਫੈਕਟਸ’ ਦਾ ਪਹਿਲਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

[embed]https://www.instagram.com/p/BtPoMxpnZ-E/[/embed]

ਹੋਰ ਵੇਖੋ :ਸਰਦੂਲ ਸਿਕੰਦਰ ਨੇ ਆਪਣੇ ਹੀ ਅੰਦਾਜ਼ ‘ਚ ਸਾਬਰ ਕੋਟੀ ਨੂੰ ਕੀਤਾ ਯਾਦ, ਦੇਖੋ ਵੀਡਿਓ
ਦਰਅਸਲ ਦੋਨਾਂ ਦਰਮਿਆਨ ਡਾਈਲਾਗਸ ਨੂੰ ਲੈ ਕੇ ਖਹਿਬਾਜ਼ੀ ਹੋ ਗਈ ਸੀ ।ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡਿਓ ਜਿਸ 'ਚ ਇਹ ਦੋਨੇ ਕਲਾਕਾਰ ਆਪਸ 'ਚ ਖਹਿੰਦੇ ਦਿਖਾਈ ਦੇ ਰਹੇ ।

https://www.instagram.com/p/BtOYVGZHp-N/

ਇਸ ਦੂਜੇ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਰਦਾਰ ਸੋਹੀ ਨਾਲ ਗੁਰਪ੍ਰੀਤ ਘੁੱਗੀ ਖਹਿ ਗਏ ਨੇ ਅਤੇ ਉਨ੍ਹਾਂ ਨੂੰ ਕਹਿ ਰਹੇ ਨੇ ਕਿ "ਤੁਸੀਂ ਸੀਨੀਅਰ ਐਕਟਰ ਹੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੈੱਟ 'ਤੇ ਇਸ ਤਰ੍ਹਾਂ ਦਾ ਬਿਹੇਵ ਕਰੋ ,ਇਸੇ ਦੌਰਾਨ ਗਿੱਪੀ ਪੁੱਛਦੇ ਨੇ ਕਿ ਕੀ ਹੋਇਆ ਸੋਹੀ ਸਾਹਿਬ । ਇਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਦੱਸ ਦੇ ਨੇ ਕਿ ਸੋਹੀ ਸਾਹਿਬ ਦਾ ਸੈੱਟ 'ਤੇ ਰਵੱਈਆ ਠੀਕ ਨਹੀਂ"

gippy grewal gippy grewal

gurprret sohi

You may also like