ਹਰ ਪਾਸੇ ਹੋ ਰਹੀ ਹੈ ਫ਼ਿਰੰਗੀ ਦੀ ਮਸ਼ਹੂਰੀ

Written by  PTC Buzz   |  November 06th 2017 08:03 PM  |  Updated: November 06th 2017 08:06 PM

ਹਰ ਪਾਸੇ ਹੋ ਰਹੀ ਹੈ ਫ਼ਿਰੰਗੀ ਦੀ ਮਸ਼ਹੂਰੀ

ਕਪਿਲ ਸ਼ਰਮਾ ਸਾਰੀ ਟੇਂਸ਼ਨ ਛੱਡ ਕੇ ਇਕ ਵਾਰ ਫਿਰ ਤੋਂ ਇੰਡਸਟਰੀ ਦੇ ਵਿੱਚ ਐਕਟਿਵ ਹੋ ਗਏ ਨੇ |

ਜਦੋਂ ਦੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਫ਼ਿਰੰਗੀ ਦਾ ਟ੍ਰੇਲਰ ਲਾਂਚ ਕਿੱਤਾ ਹੈ, ਤੇ ਮੀਡਿਆ ਦੇ ਨਾਲ ਆਪਣੇ ਦਿਲ ਦੀਆਂ ਗਾਲਾਂ ਸਾਂਝੀਆਂ ਕੀਤੀਆਂ ਨੇ, ਓਦੋਂ ਤੋਂ ਉਹ ਕੁਝ ਰਾਹਤ ਮਹਿਸੂਸ ਕਰ ਰਹੇ ਨੇ | ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਫੇਸਬੁੱਕ ਪੇਜ ਤੇ ਹਵਾਈ ਅੱਡੇ ਦੀ ਇਕ ਤਸਵੀਰ ਸਾਂਝਾ ਕਿੱਤੀ ਜਿਸ ਵਿੱਚ ਕੁਝ ਸਿਪਾਹੀ ਦੇ ਨਾਲ ਖੜੇ ਨੇ ਲਿਖਿਆ ਕਿ ਹੁਣ ਤਾਂ ਸਿਪਾਹੀ ਵੀ ਮੇਰੀ ਫਿਲਮ “ਫ਼ਿਰੰਗੀ (Firangi)” ਦਾ ਇੰਤਜ਼ਾਰ ਬੜੀ ਹੀ ਬੇਸਬਰੀ ਨਾਲ ਕਰ ਰਹੇ ਨੇ | ਜੋ ਵੀ ਕਹੋ ਕਪਿਲ ਸ਼ਰਮਾ (Kapil Sharma) ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨਾ ਨੀ ਭੁਲਦੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network