‘ਵਾਇਸ ਆਫ਼ ਪੰਜਾਬ-13’ ਦੇ ਆਡੀਸ਼ਨ ਰਾਊਂਡ ‘ਚ ਪ੍ਰਤੀਭਾਗੀ ਆਪਣੀ ਗਾਇਕੀ ਨਾਲ ਜਿੱਤਣਗੇ ਜੱਜ ਸਾਹਿਬਾਨਾਂ ਦਾ ਦਿਲ

Written by  Shaminder   |  December 07th 2022 05:57 PM  |  Updated: December 07th 2022 05:57 PM

‘ਵਾਇਸ ਆਫ਼ ਪੰਜਾਬ-13’ ਦੇ ਆਡੀਸ਼ਨ ਰਾਊਂਡ ‘ਚ ਪ੍ਰਤੀਭਾਗੀ ਆਪਣੀ ਗਾਇਕੀ ਨਾਲ ਜਿੱਤਣਗੇ ਜੱਜ ਸਾਹਿਬਾਨਾਂ ਦਾ ਦਿਲ

ਵਾਇਸ ਆਫ਼ ਪੰਜਾਬ -13 (Voice Of Punjab -13) ਦੇ ਆਡੀਸ਼ਨ ਰਾਊਂਡ ‘ਚ ਅੱਜ ਪ੍ਰਤੀਭਾਗੀ ਆਪਣੀ ਗਾਇਕੀ ਦਾ ਹੁਨਰ ਦਿਖਾਉਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ । ਆਡੀਸ਼ਨ ਰਾਊਂਡ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਨੂੰ ਵੱਖ ਵੱਖ ਰਾਊਂਡ ‘ਚ ਪਰਖਿਆ ਜਾਵੇਗਾ ।

VOP13 ,

ਹੋਰ ਪੜ੍ਹੋ : ‘ਭਾਬੀ ਜੀ ਘਰ ਪਰ ਹੈਂ’ ਸ਼ੋਅ ਛੱਡਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਦਾ ਹੋ ਗਿਆ ਅਜਿਹਾ ਹਾਲ, ਸੜਕਾਂ ‘ਤੇ ਆਟੋ ਚਲਾਉਂਦੀ ਦਿਖੀ ਅਦਾਕਾਰਾ

ਜਿਸ ਤੋਂ ਬਾਅਦ ਇਨ੍ਹਾਂ ਚੋਂ ਕਿਸੇ ਇੱਕ ਪ੍ਰਤੀਭਾਗੀ ਨੂੰ ਵਾਇਸ ਆਫ਼ ਪੰਜਾਬ-੧੩ ਦਾ ਖਿਤਾਬ ਮਿਲੇਗਾ । ਉਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਨੂੰ ਜੱਜ ਸਾਹਿਬਾਨਾਂ ਦੀ ਹਰ ਕਸੌਟੀ ‘ਤੇ ਪਰਖਣਾ ਪਵੇਗਾ ।

VOP 13,'-min

ਹੋਰ ਪੜ੍ਹੋ : ਪੁੱਤਰ ਨੂੰ ਏਅਰਪੋਰਟ ਤੋਂ ਲੈਣ ਲਈ ਪਹੁੰਚੇ ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ, ਮਲਾਇਕਾ ਨੇ ਬਣਾਈ ਰੱਖੀ ਦੂਰੀ

ਪੀਟੀਸੀ ਪੰਜਾਬੀ ਲਗਾਤਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਦੇ ਲਈ ਇਸ ਰਿਆਲਟੀ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸ਼ੋਅ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਵੱਡੇ ਗਾਇਕ ਦਿੱਤੇ ਹਨ ।

VOP 13,'-min

ਜਿਸ ‘ਚ ਕੌਰ ਬੀ, ਅਫਸਾਨਾ ਖ਼ਾਨ, ਗੁਰਨਾਮ ਭੁੱਲਰ, ਨਿਮਰਤ ਖਹਿਰਾ ਸਣੇ ਕਈ ਗਾਇਕ ਸ਼ਾਮਿਲ ਹਨ । ਜਿਨ੍ਹਾਂ ਨੇ ਵਾਇਸ ਆਫ਼ ਪੰਜਾਬ ਦੇ ਮੰਚ ‘ਤੇ ਪਰਫਾਰਮ ਕੀਤਾ ਸੀ ।ਸੋ ਤੁਸੀਂ ਵੀ ਵੇਖਣਾ ਨਾਂ ਭੁੱਲਣਾ ਵਾਇਸ ਆਫ ਪੰਜਾਬ-13 ਦੇ ਆਡੀਸ਼ਨ ਰਾਊਂਡ, ਅੱਜ ਸ਼ਾਮ 6:45 ‘ਤੇ ਸਿਰਫ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network