ਫਿਲਮਕਾਰ ਕਰਨ ਜੌਹਰ ਪੁਰਾਣੀਆਂ ਯਾਦਾਂ 'ਚ ਗਵਾਚੇ, ਵੀਡਿਓ ਕੀਤਾ ਸ਼ੇਅਰ 

Written by  Rupinder Kaler   |  November 28th 2018 08:27 AM  |  Updated: November 28th 2018 08:28 AM

ਫਿਲਮਕਾਰ ਕਰਨ ਜੌਹਰ ਪੁਰਾਣੀਆਂ ਯਾਦਾਂ 'ਚ ਗਵਾਚੇ, ਵੀਡਿਓ ਕੀਤਾ ਸ਼ੇਅਰ 

ਬਾਲੀਵੁੱਡ ਫਿਲਮ 'ਕੱਲ ਹੋ ਨਾ ਹੋ' ਨੂੰ 15 ਸਾਲ ਪੂਰੇ ਹੋ ਗਏ ਹਨ ਜਿਸ ਨੂੰ ਲੈ ਕੇ ਫਿਲਮ ਪ੍ਰੋਡਿਉਸਰ ਅਤੇ ਡਾਇਰੈਕਟਰ ਕਰਨ ਜੌਹਰ ਨੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਕਰਨ ਜੌਹਰ ਨੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ਜਿਸ ਦੇ ਨਾਲ ਹੀ ਉਹਨਾਂ ਨੇ ਫਿਲਮ ਦੀ ਸਫਲਤਾ ਦਾ ਜਿਕਰ ਕੀਤਾ ਹੈ । ਇਸ ਫਿਲਮ ਵਿੱਚ ਸ਼ਾਹਰੁਖ ਖਾਨ, ਸੈਫ ਅਲੀ ਖਾਨ ਅਤੇ ਪ੍ਰੀਤੀ ਜਿੰਟਾ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ ਸਨ ।

ਹੋਰ ਵੇਖੋ : ਪ੍ਰੀਤ ਹਰਪਾਲ ਦੀ ਗੈਰ ਮੌਜੂਦਗੀ ‘ਚ ਕਿਸ ਨੂੰ ਰੰਗਲਾ ਚੁਬਾਰਾ ਵੱਢ-ਵੱਢ ਖਾ ਰਿਹਾ ਹੈ,ਵੇਖੋ ਵੀਡਿਓ

https://www.instagram.com/p/BqtdITdjp5w/?utm_source=ig_embed

ਕਰਨ ਜੌਹਰ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ , ਉਹਨਾਂ ਨੇ ਕਿਹਾ ਹੈ ਕਿ ਇਹ ਫਿਲਮ ਹਮੇਸ਼ਾ ਉਹਨਾਂ ਦੇ ਦਿਲ ਦੇ ਕਰੀਬ ਰਹੇਗੀ ।ਇਸ ਫਿਲਮ ਦੇ 15 ਸਾਲ ਪੂਰੇ ਹੋਣ 'ਤੇ ਉਹਨਾਂ ਨੂ ਪੁਰਾਣੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ ਇਹ ਯਾਦਾਂ ਉਹਨਾਂ ਨੂੰ ਭਾਵੁਕ ਕਰ ਗਈਆਂ ਹਨ ।ਫਿਲਮ ਦੀ ਗੱਲੀ ਕੀਤੀ ਜਾਵੇ ਤਾਂ ਇਹ ਫਿਲਮ ਸਭ ਤੋਂ ਹਿੱਟ ਫਿਲਮ ਸੀ ਇਸ ਦੇ ਗਾਣੇ ਵੀ ਕਾਫੀ ਹਿੱਟ ਰਹੇ ਸਨ ਜਿਹੜੇ ਕਿ ਅੱਜ ਵੀ ਸਭ ਦੀ ਜੁਬਾਨ ਤੇ ਆ ਹੀ ਜਾਂਦੇ ਹਨ ।

ਹੋਰ ਵੇਖੋ : ਗਾਇਕ ਪਰਮੀਸ਼ ਵਰਮਾ ਦੇ ਗਾਣੇ ਦਾ ਟੀਜ਼ਰ ਰਿਲੀਜ਼, ਦੇਖੋ ਵੀਡਿਓ

Kal ho na ho Kal ho na ho

ਇਸ ਫਿਲਮ ਦੇ ਮੁੱਖ ਕਿਰਦਾਰ ਅਮਨ, ਨੈਨਾ ਅਤੇ ਰੋਹਿਤ ਅੱਜ ਵੀ ਲੋਕਾਂ ਨੂੰ ਯਾਦ ਹਨ । ਇਸ ਫਿਲਮ ਨੂੰ ਲੈ ਕੇ ਪ੍ਰੀਤੀ ਜਿੰਟਾ ਨੇ ਵੀ ਕਿਹਾ ਹੈ ਕਿ ਇਹ ਫਿਲਮ ਸਦਾ ਬਹਾਰ ਹੈ ਤੇ ਉਹ ਖੁਸ਼ਨਸੀਬ ਹੈ ਕਿ ਉਹ ਇਸ ਫਿਲਮ ਦਾ ਹਿੱਸਾ ਸੀ ।

ਹੋਰ ਵੇਖੋ : ਰੇਸ਼ਮ ਸਿੰਘ ਅਨਮੋਲ ਤੇ ਜੈਲੀ ਨੇ ਤੂੰਬੀ ‘ਤੇ ਕਰਵਾਈ ਧੰਨ-ਧੰਨ ,ਦੇਖੋ ਵੀਡਿਓ

https://www.youtube.com/watch?time_continue=25&v=g0eO74UmRBs


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network