ਕਰੀਨਾ ਕਪੂਰ ਖ਼ਾਨ ਨੇ ਲਾਡਲੇ ਤੈਮੂਰ ਦਾ ਕ੍ਰਿਕੇਟ ਖੇਡਦਿਆਂ ਦਾ ਫੋਟੋ ਸਾਂਝਾ ਕਰਦੇ IPL ਨੂੰ ਆਖ ਦਿੱਤੀ ਇਹ ਗੱਲ

written by Lajwinder kaur | October 14, 2020

ਕਰੀਨਾ ਕਪੂਰ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਲਾਡਲੇ ਤੈਮੂਰ ਦਾ ਕ੍ਰਿਕੇਟ ਖੇਡਦਿਆਂ ਦਾ ਇੱਕ ਫੋਟੋ ਸਾਂਝਾ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਕੀ ਆਈ.ਪੀ.ਐਲ. ਵਿਚ ਕੋਈ ਜਗ੍ਹਾ ਹੈ । ਮੈਂ ਵੀ ਖੇਡਣਾ ਚਾਹੁੰਦਾ ਹਾਂ’ ।

kareen kapoor with family ਹੋਰ ਪੜ੍ਹੋ :ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਕੀਤਾ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ, ਫੈਨਜ਼ ਦੇ ਰਹੇ ਨੇ ਮੁਬਾਰਕਾਂ

ਇਹ ਤਸਵੀਰ ਬਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਖੂਬ ਪਸੰਦ ਆ ਰਹੀ ਹੈ । ਪ੍ਰਿਯੰਕਾ ਚੋਪੜਾ, ਕਰਿਸ਼ਮਾ ਕਪੂਰ, ਕਿਕ੍ਰੇਟਰ ਇਰਫ਼ਾਨ ਪਠਾਨ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਤੈਮੂਰ ਦੀ ਤਾਰੀਫ ਕੀਤੀ ਹੈ । ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।

inside of kareen kapoor khan instagram post

ਇਹ ਤਸੀਵਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਤੈਮੂਰ ਫੇਮਸ ਸਟਾਰ ਕਿਡ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ ।

kareena kapoor comment on taimur post

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਏਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਟਾਈਮ ਨੂੰ ਇਨਜੁਆਏ ਕਰ ਰਹੀ ਹੈ । ਉਹ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ ।

kareena kapoor become mother second time

You may also like