ਕੌਰ ਬੀ ਨੇ ਲਏ ਆਪਣੀ ਨਵੀਂ ਗੱਡੀ 'ਤੇ ਝੂਟੇ,ਵੀਡੀਓ ਕੀਤਾ ਸਾਂਝਾ !

Written by  Shaminder   |  May 14th 2019 11:33 AM  |  Updated: May 14th 2019 11:33 AM

ਕੌਰ ਬੀ ਨੇ ਲਏ ਆਪਣੀ ਨਵੀਂ ਗੱਡੀ 'ਤੇ ਝੂਟੇ,ਵੀਡੀਓ ਕੀਤਾ ਸਾਂਝਾ !

ਕੌਰ ਬੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ,ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ  ਗੱਡੀ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ । ਕੌਰ ਬੀ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।

ਹੋਰ ਵੇਖੋ:ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ,ਕੌਰ ਬੀ ਦੇ ਅਖਾੜੇ ‘ਚ ਬਾਬੇ ਨੇ ਕਰ ਦਿੱਤਾ ਸਾਬਿਤ

https://www.instagram.com/p/BxbnAmsHxMa/

ਦੱਸ ਦਈਏ ਕਿ ਕੌਰ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਨ੍ਹਾਂ ਦਾ ਹਾਲ ਹੀ 'ਚ ਨਵਾਂ ਗੀਤ ਆ ਰਿਹਾ ਹੈ ।ਕੌਰ ਬੀ ਅਜਿਹੀ ਗਾਇਕਾ ਹੈ ਜਿਸ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਉਨ੍ਹਾਂ ਨੇ ਹੁਣ ਤੱਕ ਕਈ ਗੀਤ ਗਾਏ ਨੇ ।ਕੌਰ ਬੀ ਜਲਦ ਹੀ ਆਪਣੇ ਨਵੇਂ ਗੀਤ ਨਾਲ ਜਲਦ ਹੀ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਜਿਸ ਦਾ ਪੀਟੀਸੀ ਪੰਜਾਬੀ 'ਤੇ ਸਤਾਰਾਂ ਮਈ ਨੂੰ ਪ੍ਰੀਮੀਅਰ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network