ਮੀਕਾ ਸਿੰਘ ਨੇ 'ਸੈਕਸੀ ਬੱਲੀਏ' ਲਈ ਕੀਤਾ ਆਮਿਰ ਖਾਨ ਦਾ ਧੰਨਵਾਦ !!
Mika Singh ਨੇ Aamir Khan ਦਾ ਥੈਂਕਸ ਕਰਦੇ ਹੋਏ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ | ਆਮਿਰ ਖਾਨ ਦੀ ਆਉਣ ਵਾਲੀ ਫਿਲਮ 'Secret Superstar ਵਿਚ 'Sexy Baliye ਗਾਣੇ ਨੂੰ ਆਪਣੀ ਆਵਾਜ਼ ਦੇਣ ਵਾਲੇ ਮੀਕਾ ਸਿੰਘ ਨੇ ਕਿਹਾ ਕਿ ਮੈਨੂੰ ਆਪਣੀ ਫਿਲਮ ਦੇ ਵਿਚ ਗਾਣਾ ਗਵਾਉਣ ਲਈ ਭਾਜੀ ਦਾ ਥੈਂਕਸ |
ਸੀਕ੍ਰੇਟ ਸੁਪਰਸਟਾਰ ਇਕ ਕੁੜੀ ਦੇ ਸੁਪਨਿਆਂ ਦੀ ਕਹਾਣੀ ਹੈ ਜਿਸ ਵਿਚ ਮੁੱਖ ਭੂਮਿਕਾ 'Dangal ਫਿਲਮ ਤੋਂ ਮਸ਼ਹੂਰ ਹੋਣ ਵਾਲੀ Zaira Wasim ਨਿਭਾ ਰਹੀ ਹੈ | ਫਿਲਮ ਵਿਚ ਆਮਿਰ ਖਾਨ ਸ਼ਕਤੀ ਕੁਮਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜੋ ਕਿ ਇੱਕ ਮਿਊਜ਼ਿਕ ਡਾਇਰੈਕਟਰ ਹੈ | ਸਿਕ੍ਰੇਟ ਸੁਪਰਸਟਾਰ ਜਿਸਦਾ ਨਿਰਦੇਸ਼ਨ Advait Chandan ਨੇ ਕੀਤਾ ਹੈ , 19 ਅਕਤੂਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ |