‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’: ‘Best Non-Resident Punjabi Vocalist’ ਕੈਟਾਗਿਰੀ ਲਈ ਕਰੋ ਵੋਟ

written by Lajwinder kaur | October 12, 2020

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਪਰ ਨਵੇਂ ਅੰਦਾਜ਼ ‘ਚ । ਜੀ ਹਾਂ ਫ਼ਿਲਮ ਅਵਾਰਡ ਦੀ ਸਫਲਤਾ ਤੋਂ ਬਾਅਦ ਮਿਊਜ਼ਿਕ ਅਵਾਰਡ 2020 ਹੋਵੇਗਾ ਆਨਲਾਈਨ । ਇਸ ਅਵਾਰਡ ਦਾ ਇੰਤਜ਼ਾਰ ਪੰਜਾਬੀ ਕਲਾਕਾਰਾਂ ਦੇ ਨਾਲ ਦਰਸ਼ਕ ਬੜੀ ਬੇਸਬਰੀ ਦੇ ਨਾਲ ਕਰਦੇ ਨੇ । inside pic of non resident punjabi vocalist names  ਹੋਰ ਪੜ੍ਹੋ : ਯੁਵਿਕਾ ਚੌਧਰੀ ਨੇ ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਪ੍ਰਿੰਸ ਨਰੂਲਾ ਨੂੰ ਕੀਤਾ ਵਿਸ਼, ਦਰਸ਼ਕ ਦੇ ਰਹੇ ਨੇ ਜੋੜੀ ਨੂੰ ਵਧਾਈਆਂ

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕਰਕੇ ਹੱਲਾਸ਼ੇਰੀ ਦਿੱਤੀ ਜਾਵੇਗੀ ਕਿ ਉਹ ਅੱਗੇ ਹੋਰ ਵਧੀਆ ਕੰਮ ਕਰਨ ।

babal rai non resident voclist

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੀਆਂ ਨੌਮੀਨੇਸ਼ਨ ਸ਼ੁਰੂ ਹੋ ਚੁੱਕੀਆਂ ਨੇ । ਤੁਸੀਂ ਆਪਣੇ ਪਸੰਦੀਦਾ ਗਾਇਕਾਂ ਤੇ ਗੀਤਾਂ ਦੇ ਲਈ ਵੱਖ-ਵੱਖ ਕੈਟਾਗਿਰੀ ਲਈ ਵੋਟ ਕਰ ਸਕਦੇ ਹੋ ।

jazzy b

Best Non Resident Punjabi Vocalist ਕੈਟਾਗਿਰੀ ‘ਚ ਜਿਹੜੇ ਗਾਇਕਾਂ ਦੇ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਉਸਦਾ ਵੇਰਵਾ ਹੇਠ ਦਿੱਤਾ ਗਿਆ ਹੈ । ਤੁਸੀਂ ਵੀ ਆਪਣੇ ਪਸੰਦੀਦਾ ਗਾਇਕ ਲਈ ਵੋਟ ਕਰਕੇ ਜਿੱਤਵਾ ਸਕਦੇ ਹੋ ਇਹ ਅਵਾਰਡ ।

nonination for best non resident punjabi vocalist pic

Best Non Resident Punjabi Vocalist

Babbal Rai Litt Lyf
Jazzy B Worldwide
Kamal Heer Yaadan Pind
Manj Musik Tiger The Movie
Manmohan Waris Mil Nahi Sakdi
Pav Dharia Nasha
Zora Randhawa Thoko Taali

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

You may also like