ਜਿਸ ਸੂਫ਼ੀ ਸੌਂਗ ਨੇ ਜਿੱਤਿਆ ਹੈ ਤੁਹਾਡਾ ਦਿਲ ਤਾਂ ਕਰੋ ਵੋਟ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਦੀ ਕੈਟਾਗਿਰੀ ‘Best Sufi Song’ ਲਈ

written by Lajwinder kaur | October 09, 2020

ਇੱਕ ਵਾਰ ਫਿਰ ਤੋਂ ਲੱਗੀ ਸੁਰਾਂ ਦੀ ਮਹਿਫ਼ਿਲ ਤੇ ਹੋਵੇਗੀ ਖੂਬ ਮਸਤੀ ਕਿਉਂਕਿ ਆ ਰਿਹਾ ਹੈ ਸਭ ਦਾ ਹਰਮਨ ਪਿਆਰਾ ਅਵਾਰਡ ਪ੍ਰੋਗਰਾਮ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 । ਇਸ ਵਾਰ ਕੁਝ ਨਵਾਂ ਹੋਵੇਗਾ ਕਿਉਂਕਿ ਪਹਿਲੀ ਵਾਰ ਮਿਊਜ਼ਿਕ ਅਵਾਰਡ ਹੋਵੇਗਾ ਆਨਲਾਈਨ ।  nomination sepcial pma 2020

ਹੋਰ ਪੜ੍ਹੋ :ਕਿਸਾਨਾਂ ਦੀ ਆਵਾਜ਼ ਬਣੇ ਬੱਬਲ ਰਾਏ, ‘Jaago For Motherland’ ਗੀਤ ਦੇ ਨਾਲ ਸਰਕਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਨੌਜਵਾਨਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਅਵਾਰਡਜ਼ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੀਆਂ ਨੌਮੀਨੇਸ਼ਨ ਸ਼ੁਰੂ ਹੋ ਚੁੱਕੀਆਂ ਨੇ । ਤੁਸੀਂ ਆਪਣੇ ਪਸੰਦੀਦਾ ਗਾਇਕਾਂ ਤੇ ਗੀਤਾਂ ਦੇ ਲਈ ਵੱਖ-ਵੱਖ ਕੈਟਾਗਿਰੀ ਲਈ ਵੋਟ ਕਰ ਸਕਦੇ ਹੋ ।

online pma 2020

ਜਿਹੜੇ ਸੂਫ਼ੀ ਸੌਂਗ ਨੇ ਤੁਹਾਡਾ ਦਿਲ ਜਿੱਤਿਆ ਹੈ ਉਸ ਲਈ ਵੋਟ ਪਾ ਕੇ ਜਿੱਤਵਾ ਸਕਦੇ ਹੋ ਬੈਸਟ ਸੂਫ਼ੀ ਸੌਂਗ ਅਵਾਰਡ ।

 Best Sufi Song

Hor Ki Manga Alex Koti
Ik Jogi Kanwar Grewal
Kulli Lakhwinder Wadali
Saayian Sai Sultan
Sohne Da Deedar Davinder Ruhi
Sohni Soorat Karam Rajput
Vasl Hashmat Sultana

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦੀਦਾ ਸੂਫ਼ੀ ਗੀਤ ਦੇ ਲਈ ਅਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

best sufi song pma 2020

You may also like