ਰੌਸ਼ਨ ਪ੍ਰਿੰਸ ਨੇ ‘ਅੱਖ ਕਾਸ਼ਨੀ’ ਗੀਤ ਗਾ ਕੇ ਯਾਦ ਕੀਤਾ ਲੈਜੇਂਡ ਗਾਇਕਾ ਸੁਰਿੰਦਰ ਕੌਰ ਨੂੰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਵੀਡੀਓ

Written by  Lajwinder kaur   |  August 30th 2020 05:34 PM  |  Updated: August 30th 2020 05:34 PM

ਰੌਸ਼ਨ ਪ੍ਰਿੰਸ ਨੇ ‘ਅੱਖ ਕਾਸ਼ਨੀ’ ਗੀਤ ਗਾ ਕੇ ਯਾਦ ਕੀਤਾ ਲੈਜੇਂਡ ਗਾਇਕਾ ਸੁਰਿੰਦਰ ਕੌਰ ਨੂੰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਵੀਡੀਓ

ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ।

 

View this post on Instagram

 

Remembering Surinder Kaur Ji ? #FameSchool

A post shared by Roshan Prince (@theroshanprince) on

ਹੋਰ ਵੇਖੋ : ‘ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ ‘ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ’-ਕਰਤਾਰ ਚੀਮਾ

ਇਸ ਵੀਡੀਓ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ ਸੁਰਿੰਦਰ ਕੌਰ ਦਾ ਮਸ਼ਹੂਰ ਗੀਤ ‘ਅੱਖ ਕਾਸ਼ਨੀ’ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।  ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਬਹੁਤ ਜਲਦ ਆਪਣੇ ਨਵੇਂ ਗੀਤ ‘ਬੇਵਫਾਈਆਂ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜਗਤ ‘ਚ ਕਾਫੀ ਸਰਗਰਮ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network