ਸਲਮਾਨ ਖ਼ਾਨ ਨੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਲਈ ਕੀਤਾ ਇਹ ਕੰਮ,ਵੀਡੀਓ ਵਾਇਰਲ

Written by  Shaminder   |  August 31st 2019 04:36 PM  |  Updated: August 31st 2019 04:36 PM

ਸਲਮਾਨ ਖ਼ਾਨ ਨੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਲਈ ਕੀਤਾ ਇਹ ਕੰਮ,ਵੀਡੀਓ ਵਾਇਰਲ

ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਖੁਦ ਨੂੰ ਕੋੜੇ ਮਾਰ ਰਹੇ ਹਨ । ਇਹ ਵੀਡੀਓ ਕਿੱਥੋਂ ਦਾ ਹੈ ਇਹ ਤਾਂ ਸਾਫ਼ ਨਹੀਂ ਹੋ ਸਕਿਆ ਪਰ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਸਲਮਾਨ ਖ਼ਾਨ ਦੇ ਆਲੇ ਦੁਆਲੇ ਖੜੇ ਹੋਏ ਹਨ ਅਤੇ ਇੱਕ ਸ਼ਖਸ ਕੋੜੇ ਨਾਲ ਖੁਦ ਨੂੰ ਜ਼ਖਮ ਦੇ ਰਿਹਾ ਸੀ ।

https://www.instagram.com/p/B10UgczlAEm/

ਜਿਸ ਤੋਂ ਬਾਅਦ ਸਲਮਾਨ ਉਸ ਤੋਂ ਕੋੜਾ ਲੈਂਦੇ ਨੇ ਅਤੇ ਪੁੱਛਦੇ ਨੇ ਕਿ ਉਸ ਨੂੰ ਇਸ ਦੀ ਸੱਟ ਲੱਗੀ ਹੈ । ਜਿਸ ਤੋਂ ਬਾਅਦ ਉਹ ਅਦਾਕਾਰ ਨੂੰ ਆਪਣੀ ਪਿੱਠ ‘ਤੇ ਪਏ ਨਿਸ਼ਾਨ ਵਿਖਾਉਂਦਾ ਹੈ । ਸਲਮਾਨ ਖਾਨ ਉਹ ਕੋੜਾ ਲੈ ਕੇ ਆਪਣੀ ਪਿੱਠ ‘ਤੇ ਵਰਾਉਂਦੇ ਨੇ ।

https://www.instagram.com/p/B1aheNJFDST/

ਅਦਾਕਾਰ ਨੂੰ ਇਸ ਤਰ੍ਹਾਂ ਕਰਦੇ ਵੇਖ ਕੇ ਸਭ ਤਾੜੀਆਂ ਵਜਾਉਣ ਲੱਗ ਪੈਂਦੇ ਨੇ ।ਸਲਮਾਨ ਖ਼ਾਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network