ਸਿੱਧੂ ਮੂਸੇ ਵਾਲਾ ਜ਼ਲਦ ਹੀ ਤੁਹਾਡੇ ਰੂਬਰੂ ਹੋ ਰਹੇ ਹਨ ਇਕ ਨਵੇਂ ਗੀਤ ਨਾਲ

Written by  Pradeep Singh   |  September 14th 2017 10:26 AM  |  Updated: September 14th 2017 10:29 AM

ਸਿੱਧੂ ਮੂਸੇ ਵਾਲਾ ਜ਼ਲਦ ਹੀ ਤੁਹਾਡੇ ਰੂਬਰੂ ਹੋ ਰਹੇ ਹਨ ਇਕ ਨਵੇਂ ਗੀਤ ਨਾਲ

ਅੱਜ ਕਲ ਹਰ ਪਾਸੇ ਇੱਕੋ ਗੀਤਕਾਰ ਦੇ ਗੀਤ ਸੁਨਣ ਨੂੰ ਮਿਲ ਰਹੇ ਹਨ 'ਤੇ ਉਹ ਗੀਤਕਾਰ ਨੇ ਸਿੱਧੂ ਮੂਸੇ ਵਾਲਾ ਤੇ ਓਹਨਾ ਦਾ ਪ੍ਰਸਿੱਧ ਗੀਤ "ਸੋ ਹਾਈ" ਦਾ ਅਜੇ ਲੋਕਾਂ ਦੇ ਸਿਰ ਤੋਂ ਇਸ ਗੀਤ ਦਾ ਖੁਮਾਰ ਹੀ ਨਹੀਂ ਉੱਤਰਿਆ ਕਿ ਸਿੱਧੂ ਮੂਸੇ ਵਾਲਾ ਨੇ ਇਕ ਹੋਰ ਜ਼ਬਰਦਸਤ ਐਲਾਨ ਕਰ ਦਿੱਤਾ ਹੈ |

ਇਹ ਐਲਾਨ ਹੈ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ, ਜਲਦ ਹੀ ਤਹਾਨੂੰ ਸਾਰਿਆਂ ਨੂੰ ਹੋਰ ਧਮਾਕੇਦਾਰ ਗੀਤ ਸੁਣਨ ਨੂੰ ਮਿਲੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network