Sunny Malton ਨੇ ਕਰਨ ਔਜਲਾ ਦੇ ਨਾਲ ਸ਼ੇਅਰ ਕੀਤਾ ਵੀਡੀਓ, ਕੀ ਫੈਨਜ਼ ਨੂੰ ਦੇਣਗੇ ਕੋਈ ਸਰਪ੍ਰਾਈਜ਼ ?

Written by  Lajwinder kaur   |  May 06th 2020 12:21 PM  |  Updated: May 06th 2020 12:21 PM

Sunny Malton ਨੇ ਕਰਨ ਔਜਲਾ ਦੇ ਨਾਲ ਸ਼ੇਅਰ ਕੀਤਾ ਵੀਡੀਓ, ਕੀ ਫੈਨਜ਼ ਨੂੰ ਦੇਣਗੇ ਕੋਈ ਸਰਪ੍ਰਾਈਜ਼ ?

ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਬ੍ਰਾਊਨ ਬੁਆਏ ਦੇ ਨਾਲ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਪੰਜਾਬੀ ਗਾਇਕ ਕਰਨ ਔਜਲਾ ਨਜ਼ਰ ਆ ਰਹੇ ਨੇ । ਸਾਰੇ ਜਾਣੇ ਇਕੱਠੇ ਕਾਰ ‘ਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

 

View this post on Instagram

 

????? @bygbyrdpro

A post shared by ??ℕℕ? ?????ℕ ? (BROWN BOYS) (@sunnymalton) on

ਸੰਨੀ ਮਾਲਟਨ ਕਈ ਪੰਜਾਬੀ ਗੀਤਾਂ ‘ਚ ਰੈਪ ਦਾ ਤੜਕਾ ਲਗਾ ਚੁੱਕੇ ਨੇ । ਕੁਝ ਦਿਨਾਂ ਤੋਂ ਉਨ੍ਹਾਂ ਦਾ ਸਿੱਧੂ ਮੂਸੇਵਾਲੇ ਦੇ ਨਾਲ ਵਿਵਾਦ ਚੱਲ ਰਿਹਾ ਹੈ । ਜਿਸ ਤੋਂ  ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਕਰਨ ਔਜਲਾ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਸੀ ।

 

View this post on Instagram

 

Officially married to the love of my life♥️??. Dear peen, I can’t wait to spend the rest of our lives together. I remember about 10 years ago, you told me we’d get married one day and here we are??. You’ve always been there for me and taught me to ALWAYS look at the bright side. I’ve also seen you become a much stronger and confident individual over the last couple years. I know we were supposed to have our wedding functions this week and our ceremony today but for now this will have to do. I can’t wait to celebrate with our family and friends once this pandemic is over. Ps, lets see how much social media talks about this ??? BELIEVE HALF OF WHAT YOU SEE AND NONE OF WHAT YOU HEAR. LETS CELEBRATE BABY @spalonist

A post shared by ??ℕℕ? ?????ℕ ? (BROWN BOYS) (@sunnymalton) on

ਜੇ ਗੱਲ ਕਰੀਏ ਕਰਨ ਔਜਲਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰਿਮ V/S ਝਾਂਜਰ, ਡੌਂਟ ਵਰੀ, ਹਿੰਟ, ਇੰਕ, ਕੋਈ ਚੱਕਰ ਨਹੀਂ,  ਹਿਸਾਬ, ਰੈੱਡ ਆਈਜ਼, ਝਾਂਜਰ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਹੁਣ ਦੇਖਦੇ ਹਾਂ ਕਿ ਫੈਨਜ਼ ਨੂੰ ਆਉਣ ਵਾਲੇ ਸਮੇਂ ‘ਚ ਸੰਨੀ ਮਾਲਟਨ ਤੇ ਕਰਨ ਔਜਲਾ ਇਕੱਠੇ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ਜਾਂ ਨਹੀਂ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network