ਉਪਾਸਨਾ ਸਿੰਘ ਨੇ ਸਾਂਝਾ ਕੀਤਾ ਆਪਣੇ ਫਾਰਮ ਹਾਊਸ ਦਾ ਵੀਡੀਓ

written by Shaminder | June 07, 2021

ਉਪਾਸਨਾ ਸਿੰਘ ਏਨੀਂ ਦਿਨੀਂ ਆਪਣੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੀ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਫਾਰਮ ਹਾਊਸ ‘ਚ ਆਏ ਨਿਊ ਬੌਰਨ ਮਹਿਮਾਨ ਬਾਰੇ ਦੱਸ ਰਹੀ ਹੈ ।

Upasna Singh Image From Instagram

ਹੋਰ ਪੜ੍ਹੋ : ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਟੀਵੀ ਅਦਾਕਾਰ ਪਰਲ ਵੀ ਪੁਰੀ ਦਾ ਕੌਰ ਬੀ ਨੇ ਕੀਤਾ ਸਮਰਥਨ, ਆਖੀ ਵੱਡੀ ਗੱਲ 

Upasna Singh Image From Instagram

ਦਰਅਸਲ ਇਹ ਨਵਾਂ ਮਹਿਮਾਨ ਉਨ੍ਹਾਂ ਦੀ ਗਾਂ ਦੀ ਵੱਛੀ ਹੈ । ਜਿਸ ਦਾ ਨਾਂਅ ਅਦਾਕਾਰਾ ਨੇ ਕਿੱਕੀ ਰੱਖਿਆ ਹੈ ।ਕਿੱਕੀ ਨੂੰ ਉਪਾਸਨਾ ਸਿੰਘ ਬਹੁਤ ਪਿਆਰ ਕਰਦੀ ਹੈ ਅਤੇ ਸਭ ਦੇ ਨਾਲ ਉਸ ਨੂੰ ਮਿਲਵਾ ਰਹੀ ਹੈ । ਇਸ ਤੋਂ ਇਲਾਵਾ ਉਪਾਸਨਾ ਸਿੰਘ ਨੇ ਦੁੱਧ ਕਿਵੇਂ ਚੋਇਆ ਜਾਂਦਾ ਹੈ ਇਸ ਬਾਰੇ ਵਿਖਾਉਂਦੀ ਦਿਖਾਈ ਦੇ ਰਹੀ ਹੈ ।

Upasana Singh’s Son Image From Instagram

ਉਪਾਸਨਾ ਸਿੰਘ ਦੇ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਪਹਿਲਾਂ ਉਪਾਸਨਾ ਸਿੰਘ ਨੇ ਹੋਰ ਵੀ ਕਈ ਵੀਡੀਓ ਸਾਂਝੇ ਕੀਤੇ ਸਨ ਅਤੇ ਆਪਣੇ ਫਾਰਮ ਹਾਊਸ ਬਾਰੇ ਜਾਣਕਾਰੀ ਦਿੱਤੀ ਸੀ ।

 

View this post on Instagram

 

A post shared by Upasana Singh (@upasnasinghofficial)

0 Comments
0

You may also like