ਜਦੋਂ ਸੰਨੀ ਦਿਓਲ ਨੂੰ ਇੱੱਕ ਫੈਨ ਵਾਂਗ ਮਿਲੇ ਵਰੁਣ ਧਵਨ,ਵੇਖੋ ਵੀਡੀਓ 

Written by  Shaminder   |  March 27th 2019 06:25 PM  |  Updated: March 27th 2019 06:25 PM

ਜਦੋਂ ਸੰਨੀ ਦਿਓਲ ਨੂੰ ਇੱੱਕ ਫੈਨ ਵਾਂਗ ਮਿਲੇ ਵਰੁਣ ਧਵਨ,ਵੇਖੋ ਵੀਡੀਓ 

ਸੰਨੀ ਦਿਓਲ ਦੇ ਲੋਕ ਹੀ ਨਹੀਂ ਕਈ ਵੱਡੇ ਵੱਡੇ ਸਟਾਰ ਵੀ ਵੱਡੇ ਫੈਨ ਹਨ । ਸੋਸ਼ਲ ਮੀਡੀਆ 'ਤੇ ਵਰੁਣ ਧਵਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਵਰੁਣ ਧਵਨ ਨੂੰ ਜਦੋਂ ਸੰਨੀ ਦਿਓਲ ਦਿਖਾਈ ਦਿੱਤੇ ਤਾਂ ਉਹ ਉਨ੍ਹਾਂ ਨੂੰ ਵੇਖ ਕੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਏ ਅਤੇ ਦੌੜ ਕੇ ਉਨ੍ਹਾਂ ਦੀ ਗੱਡੀ ਕੋਲ ਪਹੁੰਚ ਗਏ ਅਤੇ ਉਨ੍ਹਾਂ ਨੂੰ ਮਿਲ ਕੇ ਆਏ ।

https://www.instagram.com/p/BvgBYRijUj9/

ਸੰਨੀ ਦਿਓਲ ਨੂੰ ਉਹ ਮਿਲ ਕੇ ਕਾਫੀ ਖੁਸ਼ ਨਜ਼ਰ ਆਏ । ਸੰਨੀ ਦਿਓਲ ਆਪਣੀ ਅਦਾਕਾਰੀ ਕਰਕੇ ਹੀ ਨਹੀਂ ਬਲਕਿ ਆਪਣੇ ਸੁਭਾਅ ਕਰਕੇ ਵੀ ਸਭ ਦੇ ਦਿਲਾਂ 'ਤੇ ਰਾਜ ਕਰਦੇ ਨੇ ।ਦਿਓਲ ਪਰਿਵਾਰ ਬਾਲੀਵੁੱਡ 'ਚ ਅਜਿਹਾ ਪਰਿਵਾਰ ਹੈ ਜੋ ਬਾਲੀਵੁੱਡ 'ਚ ਹੋਣ ਦੇ ਬਾਵਜੂਦ ਲਾਈਮ ਲਾਈਟ ਤੋਂ ਹਮੇਸ਼ਾ ਦੂਰ ਰਹਿੰਦਾ ਹੈ । ਦੱਸ ਦਈਏ ਅੱਜਕਲ੍ਹ ਵਰੁਣ ਆਪਣੀ ਡਾਂਸ ਪ੍ਰੈਕਟਿਸ ‘ਚ ਬਿਜ਼ੀ ਹਨ।

suuny deol and varun suuny deol and varun

ਉਹ ਜਲਦੀ ਹੀ ਇੱਕ ਹੋਰ ਡਾਂਸ ਫ਼ਿਲਮ ‘ਚ ਨਜ਼ਰ ਆਉਣਗੇ। ਇਸੇ ਦੌਰਾਨ ਵਰੁਣ ਦੇ ਡਾਂਸ ਸਟੂਡੀਓ ਕੋਲੋਂ ਸੰਨੀ ਦਿਓਲ ਕਾਰ ‘ਚ ਲੰਘਦੇ ਨਜ਼ਰ ਆਏ ਤਾਂ ਵਰੁਣ ਭੱਜ ਕੇ ਸੰਨੀ ਨੂੰ ਮਿਲਣ ਗਏ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network