ਪੀਟੀਸੀ ਪੰਜਾਬੀ ‘ਤੇ 15 ਫਰਵਰੀ ਤੋਂ ਵੇਖੋ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’

Written by  Shaminder   |  February 13th 2021 06:14 PM  |  Updated: February 13th 2021 06:19 PM

ਪੀਟੀਸੀ ਪੰਜਾਬੀ ‘ਤੇ 15 ਫਰਵਰੀ ਤੋਂ ਵੇਖੋ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’

ਪੀਟੀਸੀ ਪੰਜਾਬੀ ‘ਤੇ ਹਰ ਦਿਨ ਨਵੇਂ ਤੋਂ ਨਵੇਂ ਸ਼ੋਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਤੁਹਾਡੀ ਜ਼ਿੰਦਗੀ 'ਚ ਹਾਸਿਆਂ ਦੇ ਨਾਲ ਗੁਦਗੁਦਾਉਣ ਆ ਰਿਹਾ ਹੈ ਪੀਟੀਸੀ ਦਾ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’ । ਜੀ ਹਾਂ 15  ਫਰਵਰੀ ਨੂੰ ਪੀਟੀਸੀ ਪੰਜਾਬੀ ‘ਤੇ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’ ਸ਼ੁਰੂ ਹੋ ਰਿਹਾ ਹੈ । ਜਿਸ ‘ਚ ਹਾਸਿਆਂ ਅਤੇ ਠਹਾਕਿਆਂ ਦੇ ਪੰਚ ਦੇ ਨਾਲ ਤੁਹਾਡੇ ਢਿੱਡੀਂ ਪੀੜਾਂ ਪੈਣਗੀਆਂ ।

family guest house

ਇਸ ਸ਼ੋਅ ਦਾ ਅਨੰਦ ਤੁਸੀਂ ਸੋਮਵਾਰ ਤੋਂ ਵੀਰਵਾਰ ਤੱਕ ਰਾਤ 9:00 ਵਜੇ ਮਾਣ ਸਕਦੇ ਹੋ। ਇਸ ਸ਼ੋਅ ਨੂੰ ਪੀਟੀਸੀ ਪੰਜਾਬੀ ਦੇ ਨਾਲ-ਨਾਲ ਪੀਟੀਸੀ ਪਲੇਅ ਐਪ ਤੇ ਵੀ ਵੇਖ ਸਕਦੇ ਹੋ ।

ਹੋਰ ਪੜ੍ਹੋ : ਪੰਜਾਬੀ ਗਾਇਕ ਸਿੰਗਾ ਤੇ ਉਰਵਸ਼ੀ ਰੌਤੇਲਾ ਦਾ ਨਵਾਂ ਗਾਣਾ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

family guest house

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸੀਰੀਜ਼ ‘ਜੀ ਜਨਾਬ’ ਦੀ ਸ਼ੁਰੂਆਤ ਵੀ ਦਿਨ ਸੋਮਵਾਰ ਤੋਂ ਹੀ ਹੋ ਰਹੀ ਹੈ।

PTC Punjabi's Comedy Show 'FAMILY GUEST HOUSE' Coming Soon

ਇਸ ਸ਼ੋਅ ਦਾ ਅਨੰਦ ਤੁਸੀਂ ‘ਫੈਮਿਲੀ ਗੈਸਟ ਹਾਊਸ’ ਤੋਂ ਪਹਿਲਾਂ ਯਾਨੀ ਕਿ ਰਾਤ 8:30 ਵਜੇ ਮਾਣ ਸਕੋਗੇ।ਤੁਸੀਂ ਵੀ ਨਵੇਂ-ਨਵੇਂ ਪ੍ਰੋਗਰਾਮਾਂ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network