ਪੀਟੀਸੀ ਸ਼ੋਅਕੇਸ ‘ਚ ਹੋਵੇਗੀ ਖ਼ਾਸ ਗੱਲਬਾਤ ‘Eternal Taal’ ਦੀ ਟੀਮ ਦੇ ਨਾਲ

Written by  Lajwinder kaur   |  May 10th 2020 02:51 PM  |  Updated: May 10th 2020 03:12 PM

ਪੀਟੀਸੀ ਸ਼ੋਅਕੇਸ ‘ਚ ਹੋਵੇਗੀ ਖ਼ਾਸ ਗੱਲਬਾਤ ‘Eternal Taal’ ਦੀ ਟੀਮ ਦੇ ਨਾਲ

ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਸ਼ੋਅ ਪੀਟੀਸੀ ਸ਼ੋਅਕੇਸ ਜਿਸ ‘ਚ ਹਰ ਵਾਰ ਪੰਜਾਬ ਦੀਆਂ ਖ਼ਾਸ ਸ਼ਖ਼ਸ਼ੀਅਤਾਂ ਨੂੰ ਦਰਸ਼ਕਾਂ ਦੇ ਰੁਬਰੂ ਕਰਵਾਇਆ ਜਾਂਦਾ ਹੈ । ਇਸ ਵਾਰ ਇਸ ਸ਼ੋਅ ‘ਚ ਨਜ਼ਰ ਆਉਣਗੇ ‘Eternal Taal’ ਗਰੁੱਪ । ਜੀ ਹਾਂ ਯੂ.ਕੇ ਦਾ ਇੱਕੋ ਇੱਕ ਕੁੜੀਆਂ ਦਾ ਗਰੁੱਪ ਜੋ ਢੋਲ ਵਜਾਉਂਦਾ ਹੈ।  ਇੰਡੀਅਨ ਪੰਜਾਬੀ ਕੁੜੀਆਂ ਦੀ ਇਹ ਟੀਮ ਹੈ ਜੋ ਢੋਲ ਵਜਾਉਂਦੀਆਂ ਨੇ।

ਤੁਸੀਂ ਵੀ ਇਸ ਗਰੁੱਪ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਚੈਨਲ । ਇਸ ਸ਼ੋਅ ਦਾ ਪ੍ਰਸਾਰਣ 10 ਮਈ ਯਾਨੀ ਕਿ ਅੱਜ,  ਦਿਨ ਐਤਵਾਰ,  ਦੁਪਹਿਰੇ 4.00 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਵੀ ਕਈ ਨਾਮੀ ਪੰਜਾਬੀ ਗਾਇਕ ਇਸ ਸ਼ੋਅ 'ਚ ਨਜ਼ਰ ਆ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network