ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਹੋ ਰਿਹਾ ਹੈ ਸ਼ੁਰੂ, ਚੰਡੀਗੜ੍ਹ ਦੀ ਸਵਾਤੀ ਬਣਾਏਗੀ ਨਵੀਂ ਡਿੱਸ਼

Written by  Shaminder   |  March 04th 2020 03:46 PM  |  Updated: March 04th 2020 03:46 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਹੋ ਰਿਹਾ ਹੈ ਸ਼ੁਰੂ, ਚੰਡੀਗੜ੍ਹ ਦੀ ਸਵਾਤੀ ਬਣਾਏਗੀ ਨਵੀਂ ਡਿੱਸ਼

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਸ਼ੁਰੂ ਹੋਣ ਜਾ ਰਿਹਾ ਹੈ 6 ਮਾਰਚ,ਦਿਨ ਸ਼ੁੱਕਰਵਾਰ ਤੋਂ । ਇਸ ਸੀਜ਼ਨ ਦੀ ਸ਼ੁਰੂਆਤ ਸਿਟੀ ਬਿਊਟੀਫੁਲ ਚੰਡੀਗੜ੍ਹ ਤੋਂ ਹੋਣ ਜਾ ਰਹੀ ਹੈ ।ਚੰਡੀਗੜ੍ਹ ਦੀ ਰਹਿਣ ਵਾਲੀ ਸਵਾਤੀ ਆਪਣੀ ਡਿੱਸ਼ ਨਾਲ ਸ਼ੋਅ ਦੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇਗੀ । ਸਵਾਤੀ ਬਿਲਕੁਲ ਨਵੀਂ ਡਿੱਸ਼ ਬਣਾਏਗੀ, ਪਰ ਹੁਣ ਵੇਖਣਾ ਇਹ ਹੋਵੇਗਾ ਕਿ ਹਰਪਾਲ ਸਿੰਘ ਸੋਖੀ ਨੂੰ ਸਵਾਤੀ ਵੱਲੋਂ ਬਣਾਈ ਗਈ ਇਹ ਡਿੱਸ਼ ਕਿੰਨੀ ਕੁ ਪਸੰਦ ਆਉਂਦੀ ਹੈ ।

ਹੋਰ ਵੇਖੋ:ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5, ਜਲਦ ਭੇਜੋ ਆਪਣੀ ਰੈਸਿਪੀ

https://www.instagram.com/p/B9Q1v2coPP3/

ਤੁਸੀਂ ਵੀ ਖਾਣਿਆਂ ਦੇ ਇਸ ਸੁਆਦਲੇ ਸਫ਼ਰ 'ਚ ਸ਼ਾਮਿਲ ਹੋਣਾ ਚਾਹੁੰਦੇ ਹੋ ਅਤੇ ਸਿੱਖਣਾ ਚਾਹੁੰਦੇ ਹੋ ਨਵੀਆਂ ਨਵੀਆਂ ਡਿਸ਼ੇਜ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ 'ਤੇ ਇਹ ਸ਼ੋਅ ਦਿਨ ਸ਼ੁੱਕਰਵਾਰ, 6 ਮਾਰਚ ਨੂੰ  ਰਾਤ ਨੂੰ 8:30 ਵਜੇ ਪੰਜਾਬ ਦੇ ਸੁਪਰਸ਼ੈਫ ਦਾ ਸੀਜ਼ਨ -5 । ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 'ਚ ਅੰਮ੍ਰਿਤਾ ਰਾਏਚੰਦ ਇਸ ਸ਼ੋਅ 'ਚ ਜੱਜ ਦੇ ਤੌਰ 'ਤੇ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network