ਪਰਮੀਸ਼ ਵਰਮਾ ਲਵਾ ਰਹੇ ਨੇ ਸਟਡੀ ਵਾਲੇ ਵੀਜ਼ੇ,ਵੀਡੀਓ ਵਾਇਰਲ 

Written by  Shaminder   |  May 27th 2019 03:35 PM  |  Updated: May 27th 2019 03:35 PM

ਪਰਮੀਸ਼ ਵਰਮਾ ਲਵਾ ਰਹੇ ਨੇ ਸਟਡੀ ਵਾਲੇ ਵੀਜ਼ੇ,ਵੀਡੀਓ ਵਾਇਰਲ 

ਪਰਮੀਸ਼ ਵਰਮਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ "ਸਟੱਡੀ ਵਾਲੇ ਵੀਜ਼ੇ ਗੋਰੀਏ, ਸਟੱਡੀ ਵਾਲੇ ਵੀਜ਼ੇ ਗੋਰੇ,ਕੋਈ ਸ਼ਿਫਟਾਂ ਲਾਉਂਦਾ ਫਿਰਦਾ ਅਤੇ ਕੋਈ ਢੋਂਦਾ ਕੋਈ ਪੀਜ਼ੇ ਗੋਰੀਏ"।

ਹੋਰ ਵੇਖੋ :ਪਰਮੀਸ਼ ਵਰਮਾ ਆਪਣੀ ਭਤੀਜੀ ਨਾਲ ਜਤਾਇਆ ਪਿਆਰ, ਸਾਂਝਾ ਕੀਤਾ ਵੀਡੀਓ

https://www.instagram.com/p/Bx9OTojnA-d/

ਇਸ ਵੀਡੀਓ 'ਚ ਉਨ੍ਹਾਂ ਦਾ ਇੱਕ ਸਾਥੀ ਵੀ ਸਾਥ ਦੇ ਰਿਹਾ ਹੈ ।ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਗਾ ਰਹੇ ਹਨ ।

https://www.instagram.com/p/Bx2LvMwBXcv/

ਪਰਮੀਸ਼ ਵਰਮਾ ਆਪਣੇ ਆਉਣ ਵਾਲੇ ਪ੍ਰਾਜੈਕਟਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਕਰਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network