ਪੀਟੀਸੀ ਪੰਜਾਬੀ ‘ਤੇ ਅੱਜ ਵੇਖੋ ਹਾਸਿਆਂ ਦਾ ਫੁਲ ਡੋਜ਼ ‘ਜੀ ਜਨਾਬ’ ਕਾਮੇਡੀ ਸੀਰੀਜ਼

written by Shaminder | February 15, 2021

ਅੱਜ ਦੀ ਇਸ ਤਣਾਅ ਭਰੀ ਜ਼ਿੰਦਗੀ ‘ਚ ਹਰ ਕੋਈ ਸਕੂਨ ਦੇ ਪਲਾਂ ਦੀ ਤਲਾਸ਼ ‘ਚ ਰਹਿੰਦਾ ਹੈ । ਪਰ ਤੁਹਾਡੀ ਤਣਾਅ ਭਰੀ ਜ਼ਿੰਦਗੀ ਨੂੰ ਹਾਸਿਆਂ ਦੇ ਨਾਲ ਲਬਰੇਜ਼ ਕਰਨ ਲਈ ਪੀਟੀਸੀ ਲੈ ਕੇ ਆਇਆ ਹੈ ਦੋ ਨਵੇਂ ਕਾਮੇਡੀ ਸ਼ੋਅ । ਜੀ ਹਾਂ ਪੀਟੀਸੀ ਪੰਜਾਬੀ ‘ਤੇ ਜਿੱਥੇ ‘ਜੀ ਜਨਾਬ’ ਕਾਮੇਡੀ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ, ਉੱਥੇ ਹੀ ਇੱਕ ਸ਼ੋਅ ਹੋਰ ਜੋ ਹਸਾ ਹਸਾ ਕੇ ਤੁਹਾਡੇ ਢਿੱਡੀਂ ਪੀੜਾਂ ਪਾ ਦੇਵੇਗਾ ਜਿਸ ਦਾ ਨਾਮ ਹੈ ‘ਫੈਮਿਲੀ ਗੈਸਟ ਹਾਊਸ’ji janaab ਕਾਮੇਡੀ ਸੀਰੀਜ਼ ‘ਜੀ ਜਨਾਬ’ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ । ਇਸ ਕਾਮੇਡੀ ਸੀਰੀਜ਼ ਦਾ ਪਹਿਲਾ ਐਪੀਸੋਡ ਤੁਸੀਂ  15 ਫਰਵਰੀ, ਦਿਨ ਸੋਮਵਾਰ, ਰਾਤ ਨੂੰ 8:30 ਵਜੇ ਵੇਖ ਸਕਦੇ ਹੋ ।ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਕੀਤਾ ਜਾਵੇਗਾ । ਹੋਰ ਪੜ੍ਹੋ : ਵੈਲੇਂਨਟਾਈਨ ਡੇ ‘ਤੇ ਪ੍ਰਸਿੱਧ ਪੰਜਾਬੀ ਮਾਡਲ ਗਿੰਨੀ ਕਪੂਰ ਨੇ ਬੁਆਏ ਫ੍ਰੈਂਡ ਨਾਲ ਐਕਸਚੇਂਜ ਕੀਤੀ ਰਿੰਗ, ਰਿੰਗ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ
ji janaab ਇਸ ਤੋਂ ਇਲਾਵਾ ‘ਫੈਮਿਲੀ ਗੈਸਟ ਹਾਊਸ’ ਦਾ ਅਨੰਦ ਤੁਸੀਂ ਰਾਤ ਨੂੰ 9:00 ਵਜੇ ਮਾਣ ਸਕੋਗੇ । ਇਨ੍ਹਾਂ ਸ਼ੋਅਜ਼ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ । New comedy show 'FAMILY GUEST HOUSE' is starting from Monday ਸੋ ਫਿਰ ਦੇਰ ਕਿਸ ਗੱਲ ਸਮਾਂ ਨੋਟ ਕਰ ਲਓ। ਨਵੇਂ –ਨਵੇਂ ਸ਼ੋਅਜ਼, ਗੀਤ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਨਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ।

 
View this post on Instagram
 

A post shared by PTC Punjabi (@ptc.network)

 

0 Comments
0

You may also like