ਅੱਜ ਰਾਤ ਦੇਖੋ 'ਮਿਸ ਪੀਟੀਸੀ ਪੰਜਾਬੀ 2021' ਸ਼ੋਅ ‘ਚ ਹੁਨਰਮੰਦ ਮੁਟਿਆਰਾਂ ਦੀ ਪ੍ਰਤੀਭਾ ਨੂੰ

written by Lajwinder kaur | February 03, 2021

ਪੀਟੀਸੀ ਨੈੱਟਵਰਕ ਪੰਜਾਬੀ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਜਿਸਦੇ ਚੱਲੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਜੋ ਕਿ ਪੰਜਾਬ ਦੇ ਹੁਨਰਮੰਦ ਮੁੰਡੇ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ । ਪੀਟੀਸੀ ਪੰਜਾਬੀ ਕਈ ਨਾਮੀ ਸਿਤਾਰੇ ਮਨੋਰੰਜਨ ਜਗਤ ਨੂੰ ਦੇ ਚੁੱਕੇ ਨੇ। ਪੀਟੀਸੀ ਪੰਜਾਬੀ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਆਗਾਜ਼ ਇੱਕ ਫਰਵਰੀ ਤੋਂ ਹੋ ਗਿਆ ਹੈ । himanshi khurana, japji khaira and gurpreet chada ਹੋਰ ਪੜ੍ਹੋ : ਕਿਸਾਨੀ ਅੰਦੋਲਨ ‘ਚੋਂ ਇਹ ਨਿੱਕਾ ਸਪੋਟਰ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਗਾਇਕ ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਖ਼ਾਸ ਤਸਵੀਰ
ਇਸ ਸ਼ੋਅ ‘ਚ ਹੁਨਰਮੰਦ ਮੁਟਿਆਰਾਂ ਆਪਣੀ ਪ੍ਰਤੀਭਾ ਨੂੰ ਪੇਸ਼ ਕਰ ਰਹੀਆਂ ਨੇ । ਪੰਜਾਬੀ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਇਸ ਸ਼ੋਅ ਚ ਜੱਜ ਦੀਆਂ ਭੂਮਿਕਾ ਨਿਭਾ ਰਹੇ ਨੇ । ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੇ ਨੇ । ਇਸ ਵਾਰ ਆਡੀਸ਼ਨ ਆਨਲਾਈਨ ਹੋਏ ਨੇ । ਸੋ ਅੱਜ ਰਾਤੀਂ 7ਵਜੇ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਚੈਨਲ ਉੱਤੇ ਮਿਸ ਪੀਟੀਸੀ ਪੰਜਾਬੀ 2021 ਸ਼ੋਅ । ਇਸ ਸ਼ੋਅ ਦਾ ਆਡੀਸ਼ਨ-3 ਦਾ ਟੈਲੀਕਾਸਟ ਪੀਟੀਸੀ ਪੰਜਾਬੀ ਚੈਨਲ ਉੱਤੇ ਕੀਤਾ ਜਾਵੇਗਾ । image of miss ptc punjabi 2021  

 
View this post on Instagram
 

A post shared by PTC Punjabi (@ptc.network)

 

0 Comments
0

You may also like