ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ ਪੰਜਾਬ ਦੇ ਨੌਜਵਾਨਾਂ ਦਾ ਹੁਨਰ

written by Shaminder | January 30, 2019

ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ -9ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ 'ਚ ਸਾਡੇ ਜੱਜ ਇਨ੍ਹਾਂ ਗਾਇਕੀ ਦੇ ਖੇਤਰ 'ਚ ਪਛਾਣ ਬਨਾਉਣ ਲਈ ਆਏ ਨੌਜਵਾਨ ਮੁੰਡੇ ਅਤੇ ਕੁੜੀਆਂ ਦੇ ਹੁਨਰ ਨੂੰ ਪਰਖਣਗੇ ।ਰਾਤ ਸੱਤ ਵਜੇ ਇਨ੍ਹਾਂ ਨੌਜਵਾਨਾਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ।30 ਜਨਵਰੀ ਨੂੰ ਦਿਖਾਏ ਜਾਣ ਵਾਲੇ ਸਟੂਡੀਓ ਰਾਉਂਡ ਵਿੱਚ ਜੱਜ ਸਚਿਨ ਆਹੁਜਾ, ਗਾਇਕ ਨਿਰਮਲ ਸਿੱਧੂ ਤੇ ਇੰਦਰਜੀਤ ਨਿੱਕੂ ਨੌਜਵਾਨ ਮੁੰਡੇ ਕੁੜੀਆਂ ਦੇ ਹੁਨਰ ਨੂੰ ਪਰਖਣਗੇ ।

ਹੋਰ ਵੇਖੋ :ਸੁਨੰਦਾ ਸ਼ਰਮਾ ਦੇ ਗੀਤ ‘ਤੇ ਕਾਰਤਿਕ ,ਅਕਸ਼ੇ ਅਤੇ ਕ੍ਰਿਤੀ ਸੈਨਨ ਨੇ ਕੀਤੀ ਮਸਤੀ,ਵੀਡਿਓ ਤੇਜ਼ੀ ਨਾਲ ਹੋ ਰਿਹਾ ਵਾਇਰਲ

https://www.facebook.com/ptcpunjabi/videos/227558438197482/

ਵਾਇਸ ਆਫ ਪੰਜਾਬ ਦੇ ਸਟੂਡੀਓ ਰਾਉਂਡ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 30 ਜਨਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।ਇਸ ਰਾਉਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-੯ ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ੋਅ ਲਈ ਵੱਖ-ਵੱਖ ਸ਼ਹਿਰਾਂ ਵਿੱਚ ਆਡੀਸ਼ਨ ਹੋਏ ਸਨ ।

ਹੋਰ ਵੇਖੋ :ਜੱਜ ਸਚਿਨ ਅਹੁਜਾ, ਨਿਰਮਲ ਸਿੱਧੂ ਤੇ ਇੰਦਰਜੀਤ ਨਿੱਕੂ ਦੀ ਕਸੋਟੀ ‘ਤੇ ਕੌਣ ਉੱਤਰਦਾ ਹੈ ਖਰਾ ਦੇਖੋ ਵਾਇਸ ਆਫ ਪੰਜਾਬ ਦਾ ਸਟੂਡੀਓ ਰਾਉਂਡ

vop 9 vop 9

ਇਹਨਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ ਸੀ। ਪਰ ਇਹਨਾਂ ਵਿੱਚੋਂ ਕੁਝ ਨੌਜਵਾਨਾਂ ਦੀ ਹੀ ਚੋਣ ਹੋਈ ਹੈ ਤੇ ਹੁਣ ਸੰਗੀਤ ਦਾ ਮਹਾ ਮੁਕਾਬਲਾ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।

voice of punjab voice of punjab

 

You may also like