ਯੁਵਰਾਜ ਹੰਸ ਆਪਣੇ ਬੇਟੇ ਨਾਲ ਹਾਸੀਆਂ ਖੇਡੀਆਂ ਕਰਦੇ ਆਏ ਨਜ਼ਰ, ਸ਼ੇਅਰ ਕੀਤਾ ਰੇਦਾਨ ਦਾ ਪਹਿਲਾ ਵੀਡੀਓ

Written by  Lajwinder kaur   |  July 07th 2020 11:00 AM  |  Updated: July 07th 2020 11:00 AM

ਯੁਵਰਾਜ ਹੰਸ ਆਪਣੇ ਬੇਟੇ ਨਾਲ ਹਾਸੀਆਂ ਖੇਡੀਆਂ ਕਰਦੇ ਆਏ ਨਜ਼ਰ, ਸ਼ੇਅਰ ਕੀਤਾ ਰੇਦਾਨ ਦਾ ਪਹਿਲਾ ਵੀਡੀਓ

ਪੰਜਾਬੀ ਫ਼ਿਲਮੀ ਜਗਤ ਦੇ ਨਵੇਂ-ਨਵੇਂ ਪਾਪਾ ਬਣੇ ਯੁਵਰਾਜ ਹੰਸ ਏਨੀਂ ਦਿਨੀਂ ਆਪਣੇ ਬੇਟੇ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ । ਉਹ ਆਪਣੇ ਬੇਟੇ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

Papa Please Lemme Sleep...DND?? @hredaanyuvraajhans69 ??

A post shared by Yuvraaj Hans (@yuvrajhansofficial) on

ਹੋਰ ਵੇਖੋ : ਭਾਰਤ 'ਚ TikTok ਬੈਨ ਹੋਣ 'ਤੇ ਦੇਖੋ ਕੀ ਬੋਲੀ ਟਿਕਟਾਕ ਸਟਾਰ ਨੂਰ

ਇਸ ਵਾਰ ਉਨ੍ਹਾਂ ਨੇ ਰੇਦਾਨ ਦਾ ਪਹਿਲਾ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਰੇਦਾਨ ਦੇ ਨਾਲ ਗੱਲਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ । ਪਰ ਰੇਦਾਨ ਸੌਂਣ ਦੀ ਤਿਆਰੀ ‘ਚ ਹੈ । ਵੀਡੀਓ ਯੁਵਰਾਜ ਹੰਸ ਫਿਰ ਰੇਦਾਨ ਨੂੰ ਕਹਿੰਦੇ ਨੇ ਚੱਲ ਸੌਂ ਜਾ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

  ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਅਫਸਾਨਾ ਖ਼ਾਨ ਦੇ ਪੰਜਾਬੀ ਗੀਤ ਬਜ਼ਾਰ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਜੇ ਕੋਰੋਨਾ ਨਾ ਹੁੰਦਾ ਤਾਂ ਇਹ ਫ਼ਿਲਮ ਦਰਸ਼ਕਾਂ ਦੇ ਵਿਚਕਾਰ ਹੋਣੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network