ਪੰਜਾਬ ਦੀਆਂ ਖ਼ੂਬਸੂਰਤ ਮੁਟਿਆਰਾਂ ਪੇਸ਼ ਕਰਨਗੀਆਂ ਆਪਣਾ ਹੁਨਰ ਮੈਗਾ ਆਡੀਸ਼ਨ ‘ਚ, ਅੱਜ ਰਾਤ ਦੇਖੋ ਪੀਟੀਸੀ ਪੰਜਾਬੀ ‘ਤੇ

written by Lajwinder kaur | February 09, 2021

ਪੰਜਾਬੀ ਮੁਟਿਆਰਾਂ ਦੇ ਸੁਨਿਹਰੀ ਸੁਫਨੇ ਨੂੰ ਪੂਰਾ ਕਰਨ ਲਈ ਸ਼ੁਰੂ ਹੋ ਚੁੱਕਿਆ ਹੈ ਮਿਸ ਪੀਟੀਸੀ ਪੰਜਾਬੀ 2021 । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ  'ਚ ਆਨਲਾਈਨ ਐਡੀਸ਼ਨ ਲਈ ਐਂਟਰੀਆਂ ਆਈਆ ਸਨ । ਜਿਸ ‘ਚੋਂ ਕੁਝ ਮੁਟਿਆਰਾਂ ਪਹੁੰਚੀਆਂ ਨੇ ਮੈਗਾ ਆਡੀਸ਼ਨ ਲਈ । inside image of miss ptc punjabi 2021 mega auditon ਹੋਰ ਪੜ੍ਹੋ : ਗੁਰਨਾਮ ਭੁੱਲਰ ਨੂੰ ਜਨਮਦਿਨ ‘ਤੇ ਮਿਲਿਆ ਨਵੀਂ ਫ਼ਿਲਮ ਦਾ ਤੋਹਫਾ, ਜਗਦੀਪ ਸਿੱਧੂ ਨੇ ‘ਲੇਖ਼’ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ
ਅੱਜ ਰਾਤ ਦਰਸ਼ਕਾਂ ਨੂੰ ਮੈਗਾ ਆਡੀਸ਼ਨ ਦੇਖਣ ਨੂੰ ਮਿਲੇਗਾ । ਮਿਸ ਪੀਟੀਸੀ ਪੰਜਾਬੀ 2021 ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ । ਜੱਜ ਸਾਹਿਬਾਨਾਂ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ। mega audition image of miss ptc punjabi 2021 ਸੋ ਮੈਗਾ ਆਡੀਸ਼ਨ ਦਾ ਆਪੀਸੋਡ ਦੇਖਣਾ ਨਾ ਭੁੱਲਣਾ ਰਾਤ 7.15 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ । ਦੱਸ ਦਈਏ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਨੂੰ ਕਈ ਨਾਮੀ ਸਿਤਾਰੇ ਦਿੱਤੇ ਨੇ । inside image of miss ptc punjabi 2021

 
View this post on Instagram
 

A post shared by PTC Punjabi (@ptc.network)

0 Comments
0

You may also like