'ਬੈਸਟ ਸਕਰੀਨਪਲੇਅ' ਦੀ ਕੈਟੇਗਰੀ 'ਚ ਕੌਣ ਮਾਰੇਗਾ ਬਾਜ਼ੀ ? ਵੋਟ ਕਰੋ ਆਪਣੇ ਫੇਵਰਿਟ ਆਰਟਿਸਟ ਨੂੰ

Written by  Aaseen Khan   |  March 10th 2019 04:57 PM  |  Updated: March 12th 2019 11:46 AM

'ਬੈਸਟ ਸਕਰੀਨਪਲੇਅ' ਦੀ ਕੈਟੇਗਰੀ 'ਚ ਕੌਣ ਮਾਰੇਗਾ ਬਾਜ਼ੀ ? ਵੋਟ ਕਰੋ ਆਪਣੇ ਫੇਵਰਿਟ ਆਰਟਿਸਟ ਨੂੰ

ਕਿਸੇ ਫਿਲਮ ਦਾ ਚੰਗਾ ਸਕਰੀਨਪਲੇਅ ਫਿਲਮ ਦੀ ਕਹਾਣੀ ਨੂੰ ਚਾਰ ਚੰਨ ਲਗਾ ਦਿੰਦਾ ਹੈ। ਹਰ ਸੀਨ ਦੇ ਸਕਰੀਨਪਲੇਅ ਫਿਲਮ ਦੀ ਦਿਸ਼ਾ ਨੂੰ ਨਿਰਧਾਰਿਤ ਕਰਦਾ ਹੈ। ਇਸ ਸਾਲ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦੀ 'ਬੈਸਟ ਸਕਰੀਨਪਲੇਅ' ਦੀ ਕੈਟੇਗਰੀ 'ਚ ਦੋ ਫ਼ਿਲਮਾਂ ਐਮੀ ਵਿਰਕ ਦੀਆਂ, ਇੱਕ ਗਿੱਪੀ ਗਰੇਵਾਲ, ਇੱਕ ਦਿਲਜੀਤ ਅਤੇ ਹਰੀਸ਼ ਵਰਮਾ ਤੇ ਸਿਮੀ ਚਾਹਲ ਸਟਾਰਰ ਹਿੱਟ ਫਿਲਮ ਗੋਲਕ ਬੁਗਨੀ ਬੈਂਕ 'ਤੇ ਬਟੂਆ ਨਾਮੀਨੇਟ ਹੋਈ ਹੈ। ਜਿਸ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ।

ਹੋਰ ਵੇਖੋ : ਗਿੱਪੀ ਗਰੇਵਾਲ ਬਣੇ ਗੱਬਰ ਤੇ ਰਾਣਾ ਰਣਬੀਰ ਠਾਕੁਰ, 'ਸ਼ੋਲੇ' ਫਿਲਮ ਦਾ ਦੇਖੋ ਰੀਮੇਕ

Best Screenplay:

Artist Film
Dheeraj RattanGolak Bugni Bank Te Batua
Jagdeep SidhuQismat
Jagdeep SidhuHarjeeta
Pankaj Batra , Gurpreet Singh PalheriSajjan Singh Rangroot
Vaibhav Suman , Shreya SrivastavaCarry on Jatta 2

ਆਪਣੇ ਫੇਵਰਿਟ ਆਰਟਿਸਟ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2019 ਦਾ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ ਐਪ  'ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਤੁਹਾਡੇ ਮੋਬਾਈਲ ਫੋਨ 'ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ 'ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network