ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਆਪਣੀ ਪਸੰਦੀਦਾ ਗਾਇਕਾ ਨੂੰ ਵੋਟ ਪਾ ਕੇ ਬਣਾਓ ‘ਬੈਸਟ ਪਲੇਅ ਬੈਕ ਸਿੰਗਰ’ (ਫੀਮੇਲ)

Written by  Lajwinder kaur   |  June 10th 2020 06:56 PM  |  Updated: June 11th 2020 12:51 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਆਪਣੀ ਪਸੰਦੀਦਾ ਗਾਇਕਾ ਨੂੰ ਵੋਟ ਪਾ ਕੇ ਬਣਾਓ ‘ਬੈਸਟ ਪਲੇਅ ਬੈਕ ਸਿੰਗਰ’ (ਫੀਮੇਲ)

ਹਰ ਸਾਲ ਦੀ ਤਰ੍ਹਾਂ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 । ਦੁਨੀਆ ਦਾ ਪਹਿਲਾ ਅਵਾਰਡ ਸਮਾਰੋਹ ਹੋਣ ਜਾ ਰਿਹਾ ਹੈ ਆਨਲਾਈਨ । ਪੀਟੀਸੀ ਪੰਜਾਬੀ ’ਤੇ ਇੱਕ ਵਾਰ ਫਿਰ ਸਿਤਾਰਿਆਂ ਦੀ ਮਹਿਫ਼ਿਲ ਸੱਜਣ ਜਾ ਰਹੀ ਹੈ ਅਤੇ ਇਸ ਮਹਿਫ਼ਿਲ ‘ਚ ਪੰਜਾਬੀ ਸਿਤਾਰਿਆਂ ਨੁੰ ਸਨਮਾਨਿਤ ਕੀਤਾ ਜਾਵੇਗਾ । ਇਸ ਅਵਾਰਡ ਸਮਾਰੋਹ ਚ ਹੋਵੇਗੀ ਖੂਬ ਸਾਰੀ ਮਸਤੀ ਤੇ ਦਰਸ਼ਕਾਂ ਦਾ ਮਨੋਰੰਜਨ ।

Vote for your favourite : https://www.ptcpunjabi.co.in/voting/

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀਆਂ ਸਾਰੀਆਂ ਹੀ ਕੈਟਾਗਿਰੀ ਲਈ ਨੋਮੀਨੇਸ਼ਨ ਖੁੱਲ ਚੁੱਕੀਆਂ ਨੇ । ਸੋ ਦੇਰ ਕਿਸ ਗੱਲ ਦੀ ਹੈ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਪਾ ਜੇਤੂ ਬਣਾਓ ।  ‘ਬੈਸਟ ਪਲੇਅ ਬੈਕ ਸਿੰਗਰ’ (ਫੀਮੇਲ) ‘ਚ ਜਿਨ੍ਹਾਂ ਦਾ ਨਾਮ ਸ਼ਾਮਿਲ ਹੈ ਉਹ ਇਸ ਤਰ੍ਹਾਂ ਹਨ ।

Best Playback Singer (Female)

Female SingerSong
Afsana KhanKuch Bol Ve
Harshdeep KaurChan Ve
Mannat NoorGulabi Paani
Nimrat KhairaChannan
Sunidhi ChauhanNeend Naa Aave

ਤੁਸੀਂ ਵੀ ਆਪਣੀ ਪਸੰਦੀਦਾ ਗਾਇਕਾ ਨੂੰ ਜਿਤਵਾਉਣਾ ਚਾਹੁੰਦੇ ਹੋ ਤਾਂ ਇਸ ਦਿੱਤੇ ਹੋਏ ਲਿੰਕ ‘ਤੇ ਵੋਟ ਕਰ ਸਕਦੇ ਹੋ  https://www.ptcpunjabi.co.in/voting/ ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਾਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕੋ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ਤੇ ਪੀਟੀਸੀ ਦੇ ਵੱਖ-ਵੱਖ ਫੇਸਬੁੱਕ ਪੇਜਾਂ ’ਤੇ ਲਾਈਵ ਮਾਣ ਸਕੋਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network