‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਦੀ ‘Best Folk Oriented Song’ ਲਈ ਕਰੋ ਵੋਟ
ਪੀਟੀਸੀ ਨੈੱਟਵਰਕ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਸੰਗੀਤ ਤੇ ਸਿਤਾਰਿਆਂ ਦੇ ਨਾਲ ਸੱਜੀ ਹੋਈ ਸ਼ਾਮ । ਜੀ ਹਾਂ ਇੱਕ ਨਵੰਬਰ ਨੂੰ ਆਨਲਾਈਨ ਲਵੋ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦਾ ਲੁਤਫ਼ । ਜਿਸ ‘ਚ ਹੋਵੇਗੀ ਖੂਬ ਸਾਰੀ ਮਸਤੀ ਤੇ ਭਰਪੂਰ ਮਨੋਰੰਜਨ ।
ਪ੍ਰਸ਼ੰਸਕ ਆਪਣੇ ਪਸੰਦੀਦਾ ਕਲਾਕਾਰਾਂ ਦੇ ਲਈ ਵੋਟ ਕਰ ਰਹੇ ਨੇ । ਤੁਸੀਂ ਵੀ ਆਪਣੇ ਪਸੰਦੀਦਾ ਗਾਇਕ ਤੋਂ ਲੈ ਕੇ ਗੀਤਾਂ ਲਈ ਵੋਟ ਕਰ ਸਕਦੇ ਹੋ । ਵੱਖ -ਵੱਖ ਕੈਟਾਗਿਰੀ ਦੀ ਨੋਮੀਨੇਸ਼ਨ ਖੁੱਲੀ ਹੋਈ ਹੈ । ਇਸ ਵਾਰ ਕਲਾਕਾਰਾਂ ਨੂੰ ਆਨਲਾਈਨ ਸਨਮਾਨਿਤ ਕੀਤਾ ਜਾਵੇਗਾ ।
Best Folk Oriented Song ਕੈਟਾਗਿਰੀ ‘ਚ ਹੇਠ ਦਿੱਤੇ ਗੀਤਾਂ ‘ਚੋਂ ਕਿਸੇ ਇੱਕ ਲਈ ਵੋਟ ਕਰ ਸਕਦੇ ਹੋ ।
Best Folk Oriented Song
Downtown | Deep Dhillon & Jaismeen Jassi |
Jatt De Shaunk | Bai Amarjit |
Rangli Dharat Punjab Di | Durga Rangila & Gary Hothi |
Sadi Sahiba | Lopoke Brothers |
Sangeet | S Mukhtiar |
The Farmer | Ravinder Grewal |
Yaar Bolda | Gitaz Bindrakhia |
ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਮਨੋਰੰਜਨ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।