ਕਿਹੜੇ ਗੀਤ ਉੱਤੇ ਪਾਏ ਨੇ ਤੁਸੀਂ ਜੰਮ ਕੇ ਭੰਗੜੇ, ਵੋਟ ਕਰਕੇ ਜਿੱਤਵਾਓ ‘Best Bhangara Song Of The Year’

Written by  Lajwinder kaur   |  October 13th 2020 03:22 PM  |  Updated: October 13th 2020 03:26 PM

ਕਿਹੜੇ ਗੀਤ ਉੱਤੇ ਪਾਏ ਨੇ ਤੁਸੀਂ ਜੰਮ ਕੇ ਭੰਗੜੇ, ਵੋਟ ਕਰਕੇ ਜਿੱਤਵਾਓ ‘Best Bhangara Song Of The Year’

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਕਰੇਗਾ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ । ਪਰ ਇਸ ਵਾਰ ਇਹ ਅਵਾਰਡ ਪ੍ਰੋਗਰਾਮ ਆਨਲਾਈਨ ਹੋਵੇਗਾ ।

inside pic of pma 2020 ਹੋਰ ਪੜ੍ਹੋ :ਸ਼ਹਿਨਾਜ਼ ਗਿੱਲ ਦਾ ਇਹ ਗਾਇਕੀ ਵਾਲਾ ਵੀਡੀਓ ਤੇਜ਼ੀ ਨਾਲ ਹੋ ਰਿਹਾ ਹੈ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਇਸ ਅਵਾਰਡ ਦਾ ਇੰਤਜ਼ਾਰ ਪੰਜਾਬੀ ਕਲਾਕਾਰ ਤੇ ਦਰਸ਼ਕ ਬੜੀ ਬੇਸਬਰੀ ਦੇ ਨਾਲ ਕਰ ਰਹੇ ਨੇ । ਪਰ ਉਸ ਤੋਂ ਪਹਿਲਾਂ ਦਰਸ਼ਕ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟ ਕਰ ਸਕਦੇ ਨੇ ।

nomination special pma 2020

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੀਆਂ ਨੌਮੀਨੇਸ਼ਨ ਸ਼ੁਰੂ ਹੋ ਚੁੱਕੀਆਂ ਨੇ । ਤੁਸੀਂ ਆਪਣੇ ਪਸੰਦੀਦਾ ਗਾਇਕਾਂ ਤੇ ਗੀਤਾਂ ਦੇ ਲਈ ਵੱਖ-ਵੱਖ ਕੈਟਾਗਿਰੀ ਲਈ ਵੋਟ ਕਰ ਸਕਦੇ ਹੋ ।

ptc pma 2020 best bhangra song

ਅਜਿਹੇ ਬਹੁਤ ਸਾਰੇ ਗੀਤ ਹੁੰਦੇ ਨੇ ਜੋ ਦਰਸ਼ਕਾਂ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਦਿੰਦੇ ਨੇ । ਸੋ ਜਿਸ ਗੀਤ ਨੇ ਤੁਹਾਨੂੰ ਬਹੁਤ ਨੱਚਾਇਆ ਹੈ ਉਸ ਲਈ ਵੋਟ ਕਰਕੇ ਜਿੱਤਵਾਓ ‘Best Bhangara Song Of The Year’ । ਇਸ ਕੈਟਾਗਿਰੀ ‘ਚ ਸ਼ਾਮਿਲ ਹੋਏ ਗੀਤਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ-

Best Bhangara Song Of The Year

Different JattResham Singh Anmol
Ja Ve JaParmish Verma
BhabhiMangi Mahal, Manpreet Dhaami
Thug LifeDiljit Dosanjh
Udhne SapoliyeJazzy B

feature image of best bhangara song of the year

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network