ਰੋਹਨਪ੍ਰੀਤ ਸਿੰਘ ਨੇ ਪਤਨੀ ਨੇਹਾ ਕੱਕੜ ਦੇ ਗੀਤ ‘ਦਿਲ ਕੋ ਕਰਾਰ ਆਇਆ’ ਉੱਤੇ ਬਣਾਇਆ ਕਿਊਟ ਜਿਹਾ ਵੀਡੀਓ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | June 10, 2021

ਮਿਊਜ਼ਿਕ ਜਗਤ ਦੇ ਕਿਊਟ ਕਪਲ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ, ਦੋਵਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵੇਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ। ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨੇ ਆਪਣਾ ਇੱਕ ਨਵਾਂ ਕਿਊਟ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ।

happy birthday neha kakkar , singer rohanpreet celebrates his wife first birthday celebration image source-instagram
ਹੋਰ ਪੜ੍ਹੋ : ਗਾਇਕ ਬੀ ਪਰਾਕ ਵੀ ਗਰਮੀ ਤੋਂ ਹੋਏ ਤੰਗ, ਕਿਹਾ- ‘ਐ ਖੁਦਾ ਤੂ ਬੋਲਦੇ ਤੇਰੇ ਬਾਦਲੋਂ ਕੋ ਬਹੁਤ ਜ਼ਿਆਦਾ ਗਰਮੀ ਹੋਗੀ ਹੈ ‘ਬਾਰਿਸ਼ ਕੀ ਜਾਏ’
singer rohanpreet singh shared his cute video image source-instagram
ਇਸ ਵੀਡੀਓ ਨੂੰ ਉਨ੍ਹਾਂ ਨੇ ਪਿਛਲੇ ਸਾਲ ਆਏ ਗੀਤ ‘ਦਿਲ ਕੋ ਕਰਾਰ ਆਇਆ’ (Dil Ko Karaar Aaya) ਉੱਤੇ ਬਣਾਇਆ ਹੈ। ਵੀਡੀਓ ‘ਚ ਉਹ ਨੇਹਾ ਕੱਕੜ ਦੇ ਗਾਏ ਬੋਲਾਂ ਉੱਤੇ ਆਪਣੀ ਕਿਊਟ ਅਦਾਵਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤ ਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਇਸ ਵੀਡੀਓ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
rohanpreet singh and neha kakkar image source-instagram
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰੋਹਨਪ੍ਰੀਤ ਨੇ ਲਿਖਿਆ ਹੈ- @nehakakkar ਤੁਹਾਡੇ ਤੇ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਆਇਆ!!ਕੀ ਕਰਾਂ? 👸🏻❤️😘😅 Beautifully Sung Nehu Touchwood!! ❤️😇🤗’। ਹਾਲ ਹੀ ‘ਚ ਰੋਹਨਪ੍ਰੀਤ ਨੇ ਆਪਣੀ ਪਤਨੀ ਨੇਹਾ ਕੱਕੜ ਦਾ ਬਹੁਤ ਖ਼ਾਸ ਅੰਦਾਜ਼ ਦੇ ਨਾਲ ਬਰਥਡੇਅ ਸੈਲੀਬ੍ਰੇਟ ਕੀਤਾ ਹੈ।
 
View this post on Instagram
 

A post shared by Rohanpreet Singh (@rohanpreetsingh)

0 Comments
0

You may also like