ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6‘ਚ ਸੰਦੀਪ ਬਨਾਉਣਗੇ ਨਵੀਂ ਰੈਸਿਪੀ

written by Shaminder | May 18, 2021

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਨਵੇਂ ਐਪੀਸੋਡ ‘ਚ ਇਸ ਵਾਰ ਪ੍ਰਤੀਭਾਗੀ ਸੰਦੀਪ ਆਪਣੀ ਨਵੀਂ ਰੈਸਿਪੀ ਦੇ ਨਾਲ ਹਾਜ਼ਰ ਹੋਵੇਗਾ।ਇਸ ਵਾਰ ਸੰਦੀਪ ਗਰੀਨ ਐੱਪਲ ਵੈਜੀ ਮੱਠੀ ਬਨਾਉਣ ਜਾ ਰਹੇ ਹਨ । ਇਸ ਖ਼ਾਸ ਰੈਸਿਪੀ ਬਾਰੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਨਵਾਂ ਐਪੀਸੋਡ ।

pdsc

ਹੋਰ ਪੜ੍ਹੋ : ਕੋਰੋਨਾ ਵਾਇਰਸ ਦੇ ਨਾਲ ਵਧ ਰਿਹਾ ਬਲੈਕ ਫੰਗਸ ਦਾ ਖਤਰਾ, ਇਨ੍ਹਾਂ ਲੋਕਾਂ ਨੂੰ ਬਿਮਾਰੀ ਕਰ ਰਹੀ ਪ੍ਰਭਾਵਿਤ 

PDSC

21 ਮਈ, ਦਿਨ ਸ਼ੁੱਕਰਵਾਰ, ਰਾਤ 8:30  ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ । ਸੰਦੀਪ ਦੀ ਇਹ ਰੈਸਿਪੀ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਏਗੀ ।

pdsc

ਇਹ ਵੇਖਣ ਨੂੰ ਮਿਲੇਗਾ ਸ਼ੁੱਕਰਵਾਰ ਨੂੰ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਦੇ ਇਸ ਸ਼ੋਅ ‘ਚ ਕਈ ਪ੍ਰਤੀਭਾਗੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਚੁੱਕੇ ਹਨ । ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਰਿਆਲਟੀ ਸ਼ੋਅ ਕੀਤੇ ਗਏ ਹਨ । ਜਿਸ ‘ਚ ਪ੍ਰਤੀਭਾਗੀ ਆਪਣੇ ਹੁਨਰ ਨੂੰ ਦੁਨੀਆ ਤੱਕ ਪਹੁੰਚਾ ਚੁੱਕੇ ਹਨ ।

 

You may also like